Breaking News

ਕਾਰਜਕਾਰੀ ਇੰਜੀਨੀਅਰ ਜਲ ਸਪਲਾਈ

ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਰਾਜਪੁਰਾ ਕਮ ਜਿਲ੍ਹਾ ਸੈਨੀਟੇਸ਼ਨ ਅਫਸਰ ਜਸਬੀਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਰਦਾਂਪੁਰ...

ਜਿਆਦਾ ਠੰਡ ਵਿੱਚ ਵੀ ਤੰਦਰੁਸਤ ਰਹਿ ਸਕਦੇ ਹਾਂ ਆਪਾ ਇਸ ਤ੍ਹਰਾ ਕਰਨ ਨਾਲ|

ਸਰਦ ਰੱੁਤ ਵਿੱਚ ਸਰੀਰ ਨੰੂ ਕੁਦਰਤੀ ਤੌਰ ਤੇ ਫਿਟ ਰੱਖਣਾ ਬਹੁਤ ਜਰੂਰੀ ਹੁੰਦਾ ਹੈ ਜੀ|ਕਿਉਕਿ ਠੰਡੀਆ ਹਵਾਵਾਂ ਨਾਲ ਸਰੀਰ ਵਿੱਚ ਅਕੜੇਵਾ ਅਤੇ ਖੂਸ਼ਕੀ ਆ ਜਾਦੀ...

ਫੋਕੇ ਲਾਰਿਆ ਦੀ ਸਰਕਾਰ ਕੈਪਟਨ ਦੀ ਪੰਜਾਬ ਸਰਕਾਰ, ਗੱਲਬਾਤ ਤੋਂ ਵੀ ਭੱਜੀ

ਮਿਤੀ 24 ਜਨਵਰੀ 2018 (ਤਰਸੇਮ ਫਰੰਡ ) ਠੇਕਾ ਕੱਚੇ ਇੰਨਲਿਸਟਮੈਂਟ ਅਤੇ ਸੁਵਿਧਾ ਮੁਲਾਜ਼ਮਾ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਨਿੱਤ ਵੱਖੋ ਵੱਖਰੇ ਤਰੀਕੇ ਨਾਲ ਸਘੰਰਸ਼...

ਕੋਮੀ ਵੋਟਰ ਦਿਵਸ

ਭਾਰਤ ਇੱਕ ਲੋਕਤੰਤਰਿਕ ਅਧਾਰਿਤ ਦੇਸ਼ ਹੈ।ਜਿਸ ਵਿੱਚ ਲੋਕਾਂ ਦੁਆਰਾਂ ਲੋਕਾਂ ਲਈ ਲੋਕ ਪ੍ਰਤੀਨਿੱਧ ਚੁਣੇ ਜਾਦੇ ਹਨ। ਵੋਟ ਦਾਂ ਹੱਕ ਦੇਸ਼ ਦੇ  ਲੋਕਾਂ ਨੂੰ ਸੰਵਿਧਾਨ ਦੁਆਰਾਂ...

ਕੌਮੀ ਬਾਲੜੀ ਦਿਵਸ ਮੌਕੇ ਸਮਾਜ ਭਲਾਈ ਮੰਚ (ਰਜਿ.) ਸ਼ੇਰਪੁਰ ਵੱਲੋਂ ਵੰਡੇ ਗਏ ਸਰਟੀਫਿਕੇਟ।

ਸ਼ੇਰਪੁਰ (ਹਰਜੀਤ ਕਾਤਿਲ) 'ਪੁੱਤ ਵੰਡਾਉਣ ਜ਼ਮੀਨਾਂ ਤੇ ਧੀਆਂ ਦੁੱਖ ਵੰਡਾਉਂਦੀਆਂ ਨੇ' ਇਸ ਲੋਕ ਅਖਾਣ ਦੀ ਸਚਾਈ ਪ੍ਰਤੱਖ ਹੋਣ ਦੇ ਬਾਵਜੂਦ ਮਾਪਿਆਂ ਲਈ ਸੁੱਖ ਦੇ ਨਾਲ-ਨਾਲ...

ਪੰਜਾਬੀ ਭਾਸ਼ਾ ਲਾਗੂ ਨਾਂ ਕਰਨ ‘ਤੇ 21 ਫ਼ਰਵਰੀ ਨੂੰ ਮਾਂ ਬੋਲੀ ਦਿਵਸ ‘ਤੇ ਪੋਚਾ ਫੇਰ ਮੁਹਿੰਮ ਸ਼ੁਰੂ ਕਰਨ ਦੀ ਦਿੱਤੀ ਧਮਕੀ

ਮਾਨਸਾ-23 ਜਨਵਰੀ (ਤਰਸੇਮ ਸਿੰਘ ਫਰੰਡ ) ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਨੂੰ ਦੇਸ਼ ਨਿਕਾਲਾ ਦੇਣ ਵਿਰੁੱਧ  ਤੇ ਇਸ ਨੂੰ ਬਣਦਾ ਮਾਣ ਸਤਿਕਾਰ ਦਵਾਉਣ ਲਈ ਪੰਜਾਬ...

ਪਟਿਆਲਾ ਦੇ ਵਿਕਾਸ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੋਈ-ਪਰਨੀਤ ਕੌਰ

ਪਟਿਆਲਾ, 23 ਜਨਵਰੀ:(ਗੁਰਪ੍ਰੀਤ ਬੱਲ) ਨਗਰ ਨਿਗਮ ਪਟਿਆਲਾ ਦੇ ਅੱਜ ਨਵੇਂ ਚੁਣੇ ਗਏ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ ਅਤੇ...

ਪ੍ਰੀਖਿਆ ਕੇਂਦਰ ਬਦਲਣ ਨੂੰ ਲੈਕੇ ਸ਼ੇਰਪੁਰ ਦੇ ਵਿਦਿਆਰਥੀਆਂ ‘ ਚ ਰੋਸ।

ਸ਼ੇਰਪੁਰ (ਹਰਜੀਤ ਕਾਤਿਲ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਨਕਲ ਨੂੰ ਰੋਕਣ ਦੇ ਮੰਤਵ ਲਈ 28 ਫਰਵਰੀ ਨੂੰ ਹੋਣ ਜਾ ਰਹੀ...