Breaking News

ਤਹਿਸੀਲ ਧੂਰੀ ਤੋਂ ਖੁਸ਼ਹਾਲੀ ਦੇ ਰਾਖਿਆ ਕਮਰ ਕਸੀ : ਐੱਸ ਐੱਸ ਭੁੱਲਰਹੇੜੀ।

ਸ਼ੇਰਪੁਰ (ਹਰਜੀਤ ਕਾਤਿਲ )  ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ 'ਤੇ ਨਜ਼ਰ ਰੱਖਣ ਲਈ ਜਿਲ੍ਹੇ ਵਿਚ ਸਾਬਕਾ ਫੌਜੀਆਂ ਨੂੰ ਤਾਇਨਾਤ ਕੀਤਾ...

  ਨਵੀ ਪੀੜੀ ਵਾਤਾਵਰਣ ਸੁੱਧ ਰੱਖਣ ਲੲੀ ਅੱਗੇ ਅਾਵੇ

ਸੰਗਰੂਰ, 9 ਫਰਵਰੀ (ਕਰਮਜੀਤ ਰਿਸ਼ੀ )ੲਿਲਾਕੇ ਦੀ ਨਵੀ ਪੀੜੀ ਨੇ ਵਾਤਾਵਰਣ ਸੁੱਧ ਰੱਖਣ ਲੲੀ ੲਿੱਕ ਟੀਮ ਸੰਤ ਹਰਚੰਦ ਸਿੰਘ ਲੋਗੋਂਵਾਲ ਮੈਮੋਰੀਅਲ ਸੁਸਾਇਟੀ ਵੱਲੋਂ ਵਾਤਾਵਰਣ ਸੰਭਾਲ ਲਹਿਰ...

12ਵਾਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਸਮਾਗਮ 11 ਫਰਵਰੀ ਨੂੰ ਪਟਿਆਲਾ ਚ

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਿਲੱਖਣ ਅਤੇ ਸਾਹਿਤਕ ਪੈੜਾਂ ਪਾਉਣ ਵਾਲੀ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਸ਼ਾਇਰਾ ਸਵਰਗੀ ਰਾਜਿੰਦਰ ਕੌਰ ਵੰਤਾ ਯਾਦਗਾਰੀ...

-ਗਰੀਨ ਪੰਜਾਬ ਮਿਸ਼ਨ ਤਹਿਤ 35000 ਪੌਦਿਆਂ ਦੀ ਕੀਤੀ ਮੁਫ਼ਤ ਵੰਡ

ਮਾਨਸਾ, 08 ਫਰਵਰੀ (ਤਰਸੇਮ ਸਿੰਘ ਫਰੰਡ ) : ਜੰਗਲਾਤ ਵਿਭਾਗ ਵੱਲੋਂ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆਵਲ ਬਣਾਉਣ ਦੇ ਮੰਤਵ ਨਾਲ ਗਰੀਨ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ...

ਭਾਈ ਦੇਸਾ ਵਿਖੇ ਕਿਸਾਨ ਯੂਨੀਅਨ ਨੇ ਸਾੜੀ ਕੇਂਦਰ ਸਰਕਾਰ ਦੀ ਅਰਥੀ 

ਮਾਨਸਾ 6 ਫਰਵਰੀ (ਤਰਸੇਮ ਸਿੰਘ ਫਰੰਡ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਪਿੰਡ ਭਾਈਦੇਸਾ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਸਾੜ ਕੇ...