Breaking News

  ਨਵੀ ਪੀੜੀ ਵਾਤਾਵਰਣ ਸੁੱਧ ਰੱਖਣ ਲੲੀ ਅੱਗੇ ਅਾਵੇ

ਸੰਗਰੂਰ, 9 ਫਰਵਰੀ (ਕਰਮਜੀਤ ਰਿਸ਼ੀ )ੲਿਲਾਕੇ ਦੀ ਨਵੀ ਪੀੜੀ ਨੇ ਵਾਤਾਵਰਣ ਸੁੱਧ ਰੱਖਣ ਲੲੀ ੲਿੱਕ ਟੀਮ ਸੰਤ ਹਰਚੰਦ ਸਿੰਘ ਲੋਗੋਂਵਾਲ ਮੈਮੋਰੀਅਲ ਸੁਸਾਇਟੀ ਵੱਲੋਂ ਵਾਤਾਵਰਣ ਸੰਭਾਲ ਲਹਿਰ...

12ਵਾਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਸਮਾਗਮ 11 ਫਰਵਰੀ ਨੂੰ ਪਟਿਆਲਾ ਚ

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਿਲੱਖਣ ਅਤੇ ਸਾਹਿਤਕ ਪੈੜਾਂ ਪਾਉਣ ਵਾਲੀ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਸ਼ਾਇਰਾ ਸਵਰਗੀ ਰਾਜਿੰਦਰ ਕੌਰ ਵੰਤਾ ਯਾਦਗਾਰੀ...

-ਗਰੀਨ ਪੰਜਾਬ ਮਿਸ਼ਨ ਤਹਿਤ 35000 ਪੌਦਿਆਂ ਦੀ ਕੀਤੀ ਮੁਫ਼ਤ ਵੰਡ

ਮਾਨਸਾ, 08 ਫਰਵਰੀ (ਤਰਸੇਮ ਸਿੰਘ ਫਰੰਡ ) : ਜੰਗਲਾਤ ਵਿਭਾਗ ਵੱਲੋਂ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆਵਲ ਬਣਾਉਣ ਦੇ ਮੰਤਵ ਨਾਲ ਗਰੀਨ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ...

ਭਾਈ ਦੇਸਾ ਵਿਖੇ ਕਿਸਾਨ ਯੂਨੀਅਨ ਨੇ ਸਾੜੀ ਕੇਂਦਰ ਸਰਕਾਰ ਦੀ ਅਰਥੀ 

ਮਾਨਸਾ 6 ਫਰਵਰੀ (ਤਰਸੇਮ ਸਿੰਘ ਫਰੰਡ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਪਿੰਡ ਭਾਈਦੇਸਾ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਸਾੜ ਕੇ...

ਨਗਰ ਨਿਗਮ ਚੋਣਾਂ ਵਿੱਚ ਮਹਿਲਾ ਵਰਕਰਾਂ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ  –  ਬੇਲਨ ਬ੍ਰਿਗੇਡ 

ਲੁਧਿਆਣਾ   :  ਦੇਸ਼ ਵਿੱਚ ਔਰਤਾਂ ਨੂੰ ਪੁਰਸ਼ਾਂ  ਦੇ ਬਰਾਬਰ ਅਧਿਕਾਰ ਦੇਣ ਦਾ ਸਾਰੀਆਂ ਸਰਕਾਰਾਂ  ਵਾਅਦਾ ਕਰਦੀਆਂ ਹਨ ,  ਲੇਕਿਨ ਅਸਲ ਵਿੱਚ ਔਰਤਾਂ ਨੂੰ ਕਿਸੇ ਵੀ ਰਾਜਨੀਤਕ ਪਾਰਟੀ...

ਸੁਨਾਮ ਦੇ ਸ਼ਹੀਦ ਊਧਮ ਸਿੰਘ ਦੇ ਨਾਮ ‘ਤੇ ਰੇਲਗੱਡੀ ਚਲਾਉਣ ਦਾ ਰੇਲਮੰਤਰੀ ਦੇ ਨਾਮ ਭਗਵੰਤ ਮਾਨ ਨੂੰ ਸੌਂਪਿਆਂ ਮੰਗ ਪੱਤਰ

​ ਸੰਗਰੂਰ, ​8 ਫਰਵਰੀ (ਕਰਮਜੀਤ ਰਿਸ਼ੀ) ​ ​ ਇਲਾਕੇ ਦੀ ਅੱਗਰਵਾਲ ਸਭਾ ਦਾ ​14 ਮੈਂਬਰੀ ਵਫਦ ਪ੍ਰਧਾਨ ਰਵਿਕਮਲ ਗੋਇਲ, ਚੀਫ ਪੇਂਟਰਨ ਮਨਪ੍ਰੀਤ ਬਾਂਸਲ ਅਤੇ ਸੰਸਦ...