ਵਾਹਨਾਂ ਤੇ ਰਿਫਲੈਕਟਰ ਲਗਾਏ

0
683

ਸੰਗਰੂਰ, 6 ਫਰਵਰੀ, (ਕਰਮਜੀਤ ਰਿਸ਼ੀ)
ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਵੱਲੋਂ  ਵਾਹਨਾਂ ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ
ਪਹੁੰਚੇ ਸਰਦਾਰ ਬਲਦੇਵ ਸਿੰਘ ਐਸ ਐਚ ਓ ਥਾਣਾ ਚੀਮਾਂ ਨੇ ਜਿੱਥੇ  ਸੰਸਥਾ ਦੇ ਉਪਰਾਲੇ ਦੀ
ਸ਼ਲਾਘਾ ਕੀਤੀ ਅਤੇ ਨਾਲ ਖੜਕੇ ਆਪ ਵੀ ਵਹੀਕਲਾਂ ਤੇ ਰਿਫਲੈਕਟਰ ਲਗਾਏ। ਸੰਸਥਾ ਦੇ ਪ੍ਰਧਾਨ
ਜਸਵਿੰਦਰ ਸ਼ਰਮਾ ਅਤੇ ਚਮਕੌਰ ਸਿੰਘ  ਨੇ ਲੋਕਾਂ ਨੂੰ ਵਹੀਕਲਾਂ ਦੇ ਅੱਗੇ ਅਤੇ ਪਿੱਛੇ
ਰਿਫਲੈਕਟਰ ਲਾ ਕੇ ਚਲਾਉਣ ਦੀ ਅਪੀਲ ਕੀਤੀ ਤਾਂ ਕਿ ਹਾਦਸਿਆਂ ਤੋਂ ਬਚਾਅ ਹੋ ਸਕੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਮੱਖਣ ,ਮੈਂਬਰ ਸ਼ਾਹਪੁਰ,ਗੁਰਵਿੰਦਰ ਸਿੰਘ,ਜਸਪਾਲ ਸ਼ਰਮਾ,ਭੋਲਾ
ਸਿੰਘ,ਸੁਰਿੰਦਰ ਸਿੰਘ,ਪਰਦੀਪ ਕੁਮਾਰ ਬਿੱਟੂ,ਅਮਨ ਖਾਨ,ਬੱਬੂ ਕਣਕ ਵਾਲ ,ਗੁਰਪ੍ਰੀਤ
ਸਿੰਘ,ਹੌਲਦਾਰ ਜਗਸੀਰ ਸਿੰਘ,ਸੁਖਚੈਨ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.