Breaking News

ਸਾਰਡ ਅਤੇ ਸੇਵ ਦਾ ਚਿਲਡਰਨ ਸੰਸਥਾ ਨੇ ਕਰਵਾਇਆ ਪ੍ਰੋਜੈਕਟ ਸਮਾਪਨ ਸਮਾਰੋਹ

ਮਾਨਸਾ , 29 ਮਾਰਚ ( ਤਰਸੇਮ ਸਿੰਘ ਫਰੰਡ ) ਸਾਰਡ (ਸੋਸਾਇਟੀ ਫਾਰ ਆਲ ਰਾਊਂਡ ਡਿਵੈਲਪਮੈਂਟ) ਅਤੇ ਸੇਵ ਦਾ ਚਿਲਡਰਨ ਸੰਸਥਾ ਵੱਲੋਂ ਮਾਨਸਾ ਜ਼ਿਲ੍ਹੇ ਅੰਦਰ ਬਾਲ...

ਨੌਜਵਾਨਾਂ ਦੇ ਰੁਜ਼ਗਾਰ ਦੇ ਸਵਾਲ ਦੇ ਜਵਾਬ ਵਿਚ ਮੋਦੀ ਸਰਕਾਰ ਲਵ ਜਿਹਾਦ ਅਤੇ **ਗਊ* *ਰੱਖਿਆ** ਦੇ ਰਹੀ ਹੈ : **ਜਿਗਨੇਸ਼** ਮੇਵਾਨੀ*

ਮਾਨਸਾ, *28* ਮਾਰਚ* ( ਤਰਸੇਮ ਸਿੰਘ ਫਰੰਡ ) 2 3 ਮਾਰਚ ਤੋਂ ਮਾਨਸਾ 'ਚ ਚੱਲ ਰਹੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਮਹਾਂ ਸੰਮੇਲਨ ਦੇ ਆਖਰੀ ਦਿਨ...

2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਪੰਜਾਬ ਭਰ ਵਿੱਚ ਦਲਿਤ ਸਮਾਜ ਸਰਗਰਮ — ਗਹਿਰੀ

ਮਾਨਸਾ  ( ਤਰਸੇਮ ਸਿੰਘ ਫਰੰਡ ) ਪਿਛਲੇ ਦਿਨੀ ਸੁਪਰੀਮ ਕੋਰਟ ਵੱਲੋਂ ਅਨੁਸੂਚਿਤ ਜਾਤੀ ਐਕਟ 1989 ਨੂੰ ਕਮਜੋਰ ਕਰਨ ਵਾਲੇ ਫੈਸਲੇ ਦੇ ਨਾਲ ਪੂਰੇ ਭਾਰਤ ਵਿੱਚ...

ਸਮਾਜ ਸੇਵਕ ਵੈਲਫੇਅਰ ਕਲੱਬ(ਰਜਿ) ਘਨੌਰੀ ਕਲਾਂ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ।

ਸ਼ੇਰਪੁਰ (ਹਰਜੀਤ ਕਾਤਿਲ) ਸਮਾਜ ਸੇਵਕ ਵੈਲਫੇਅਰ ਕਲੱਬ(ਰਜਿ) ਘਨੌਰੀ ਕਲਾਂ ਵੱਲੋਂ ਪਹਿਲੀ ਕਲਾਸ ਤੋਂ ਲੈਕੇ ਬਾਰਵੀਂ ਕਲਾਸ ਤੱਕ ਦੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ...

ਬੱਚਿਅਾ ਦੇ ਭਵਿੱਖ ਲੲੀ ਸਰਕਾਰੀ ਹਾੲੀ ਸਕੂਲ ਸਤੌਜ਼ ਵੱਲੋ ਕੈਰੀਅਰ ਕਾਓਸਲਿੰਗ ਕਰਵਾੲੀ

ਸੰਗਰੂਰ ,1 ਅਪੈ੍ਲ  (ਕਰਮਜੀਤ  ਰਿਸ਼ੀ)ਨਿਖਾਰ ਫਾੳੂਡੇਸਨ ਪੰਜਾਬ ਵੱਲੋ  ਸਰਕਾਰੀ ਹਾੲੀ ਸਕੂਲ ਸਤੌਜ਼  ਵਿਖੇ ੲਿੱਕ ਰੋਜਾ ਕੈਰੀਅਰ ਕਾੳੂਸਲਿੰਗ ਕਰਵਾੲੀ ਗੲੀ। ਜਿਸ ਵਿੱਚ ਡਾ.ਜਸਪਾਲ ਸਿੰਘ ਪੀ.ਅੈਡ.ਡੀ. ਫਿਜਿਕਲ...

ਇਲਾਕੇ ‘ ਚ ਟ੍ਰੈਫਿਕ ਉਲੰਘਣਾ ਕਰਨ ਵਾਲੇ ਅਤੇ ਨਸ਼ਾ ਤਸਕਰਾਂ , ਨੂੰ ਚਿਤਾਵਨੀ :- ਐਸਐਚਓ

ਸ਼ੇਰਪੁਰ (ਹਰਜੀਤ ਕਾਤਿਲ) ਅੱਜ ਐਸਐਚਓ ਰਕੇਸ਼ ਕੁਮਾਰ, ਥਾਣਾ ਸ਼ੇਰਪੁਰ ਦੀ ਅਗੁਵਾਈ ਚ ਵੱਖ ਵੱਖ ਚੌਂਕਾ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ...