Breaking News

ਸ਼ਹੀਦੀ ਹਫਤੇ ਦਾ ਆਖਰੀ ਦਿਨ ਪਾਰਸ ਦੀਆਾ ਵਾਰਾਾ ਰਾਹੀ ਸਾਹਿਬਜ਼ਾਦਿਆ ਨੰੂ ਸਮਰਪਿਤ ਕੀਤਾ ਗਿਆ

ਸ਼ਾਹਕੋਟ 28 ਦਸੰਬਰ (ਪਿ੍ਤਪਾਲ ਸਿੰਘ) ਛੋਟੇ ਸਾਹਿਬਜ਼ਾਦਿਆ ਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਬਜ਼ਾਰ ਸ਼ਾਹਕੋਟ ਵਿਖੇ ਮਨਾਇਆ ਜਾ...

ਸੇਂਟ ਮਨੂੰਜ਼ ਕਾਨਵੈਂਟ ਸਕੂਲ ਵਿਖੇ ਵੱਖ-ਵੱਖ ਖੇਤਰਾਾ ‘ਚ ਮੱਲਾ ਮਾਰਨ ਵਾਲੇ ਬੱਚਿਆਾ ਨੂੰ ਸ਼ੇਰੋਵਾਲੀਆ ਨੇ ਕੀਤਾ ਸਨਮਾਨਤ

ਸ਼ਾਹਕੋਟ 28 ਦਸੰਬਰ (ਪਿ੍ਤਪਾਲ ਸਿੰਘ) ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਾ ਦੀ ਯਾਦ ਨੂੰ ਸਮਰਪਿਤ 34ਵਾਾ ਸਲਾਨਾ ਇਨਾਮ ਵੰਡ...

ਸ੍ਰੀ ਆਨੰਦਪੁਰ ਸਾਹਿਬ ਤੋਂ ਸਜਿਆ ਨਗਰ ਕੀਰਤਨ ਮਾਛੀਵਾੜੇ ਪੁੱਜਾ

ਕੈਪਸ਼ਨ : ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਤੋ ਚੱਲੇ ਨਗਰ ਕੀਰਤਨ ਦਾ ਸਵਾਗਤ ਕਰਦੇ ਸ਼ਹਿਰ ਵਾਸੀ ਤੇ ਪੰਤਵੰਤੇ ਸਜੱਣ ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)—-- ਸ਼੍ਰੀ...

ਪੰਜਾਬ ਦੇ ਲੋਕਾਂ ਪ੍ਰਤੀ ਦਿਲੋਂ ਹਮਦਰਦੀ ਰੱਖਦੇ ਸਨ ਡਾ:ਦਲਜੀਤ ਸਿੰਘ – ਅਮਰੀਕ ਵਰਪਾਲ

ਭਿੱਖੀਵਿੰਡ 28 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਦਲਜੀਤ ਸਿੰਘ ਦੇ ਦੁਨੀਆਂ ਤੋਂ ਤੁਰ ਜਾਣ ਨਾਲ ਪੰਜਾਬ ਦਾ ਅਣਮੁੱਲਾ ਹੀਰਾ ਗੁਆਚ ਗਿਆ...

ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਤੋਂ ਸੇਧ ਲਵੇ ਨੌਜਵਾਨ ਪੀੜੀ – ਮਿਲਖਾ ਸਿੰਘ ਮੌਜੀ

ਭਿੱਖੀਵਿੰਡ 28 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਖਾਲਸਾ ਪੰਥ ਦੇ ਪਿਤਾਮਾ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪੰਥ ਪਰਿਵਾਰ ਦੀਆਂ ਸ਼ਹੀਦੀਆਂ ਤੋਂ ਸਿੱਖ ਕੌਮ...

ਪਿੰਡ ਵਜੀਦਕੇ ਖੁਰਦ ਵਿਖੇ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ ਨਿਗਲ਼ ਕੇ ਕੀਤੀ ਖ਼ੁਦਕਸ਼ੀ

ਮਹਿਲ ਕਲਾਂ 28 ਦਸੰਬਰ (ਗੁਰਸੇਵਕ ਸਿੰਘ ਸਹੋਤਾ) ਨੇੜਲੇ ਪਿੰਡ ਵਜੀਦਕੇ ਖੁਰਦ ਵਿਖੇ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ ਨਿਗਲ਼ ਕੇ ਖ਼ੁਦਕਸ਼ੀ ਕਰ ਲਏ ਜਾਣ ਦਾ ਮਾਮਲਾ...

ਭਾਈ ਪੰਥਪ੍ਰੀਤ ਸਿੰਘ ਖਾਲਸਾ ਦੇ ਤਿੰਨ ਰੋਜਾ ਧਾਰਮਿਕ ਦੀਵਾਨ ਪਿੰਡ ਮਹਿਲ ਖੁਰਦ ‘ਚ ਸਜਾਏ

ਮਹਿਲ ਕਲਾਂ 28 ਦਸੰਬਰ (ਗੁਰਸੇਵਕ ਸਿੰਘ ਸਹੋਤਾ) ਗੁਰਮਤਿ ਸੇਵਾ ਲਹਿਰ ਪਿੰਡ ਮਹਿਲ ਖੁਰਦ ਵੱਲੋਂ ਬਾਹਰਲਾ ਗੁਰਦੁਆਰਾ ਸਾਹਿਬ,ਅੰਦਰਲਾ ਗੁਰਦੁਆਰਾ ਦਸੌਧਾ ਸਿੰਘ,ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ,ਗ੍ਰਾਮ...

ਗੁਰਦੁਆਰਾ ਸਿੱਧ ਭੋਇ ਬੀਹਲਾ ਖੁਰਦ ਵਿਖੇ ਸਾਹਿਬਜਾਦਿਆ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਮਹਿਲ ਕਲਾਂ 28 ਦਸੰਬਰ (ਗੁਰਸੇਵਕ ਸਿੰਘ ਸਹੋਤਾ) ਗੁਰਦੁਆਰਾ ਸਿੱਧ ਭੋਇ ਜੀ ਪਿੰਡ ਬੀਹਲਾ ਖੁਰਦ ਵਿਖੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਮਸਤਾਨ ਦੀ ਅਗਵਾਈ ਹੇੇਠ ਨਗਰ...