Breaking News

ਪੋਸ਼ਣ ਅਭਿਆਨ ਤਹਿਤ ਖੁਰਾਕ ਅਤੇ ਟੀਕਾਕਰਨ ਬਾਰੇ ਕੀਤਾ ਜਾਗਰੂਕ।

ਸ਼ੇਰਪੁਰ (ਹਰਜੀਤ ਕਾਤਿਲ) ਕੇਂਦਰ ਸਰਕਾਰ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਸਿਵਲ ਸਰਜਨ ਸੰਗਰੂਰ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ. ਗੁਰਸ਼ਰਨ ਸਿੰਘ ਐਸਐਮਓ ਧੂਰੀ,...

 ਭਾਰਤੀ ਨਿਜ਼ਾਮ ਇਸਤਰੀ ਵਰਗ ਨੂੰ ਸੁਰੱਖਿਆ ਪ੍ਰਦਾਨ ਕਰਨ ‘ਚ ਫ਼ੇਲ੍ਹ, ਸੁਪਰੀਮ ਕੋਰਟ ਅਗੇ ਆਵੇ: ਬਾਬਾ ਹਰਨਾਮ ਸਿੰਘ ਖ਼ਾਲਸਾ।

ਅੰਮ੍ਰਿਤਸਰ 16 ਅਪ੍ਰੈਲ (    ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਭਾਰਤੀ ਨਿਜ਼ਾਮ ਇਸਤਰੀ ਵਰਗ ਨੂੰ ਸੁਰੱਖਿਆ ਪ੍ਰਦਾਨ...

ਵਿਧਾਇਕ ਦੀ ਪਤਨੀ ਨੇ 8 ਸਾਲਾ ਆਸਿਫਾ ਨੰੂ ਇਨਸਾਫ ਦਿਲਾਉਣ ਲਈ ਕੱਢਿਆ ਕੈਂਡਲ ਮਾਰਚ

  *ਆਸਿਫਾ ਦੇ ਦੋਸ਼ੀਆਂ ਲਈ ਕੀਤੀ ਸਖਤ ਸਜ਼ਾ ਦੀ ਮੰਗ ਧੂਰੀ, 16 ਅਪੈ੍ਲ (ਪ੍ਵੀਨ ਗਰਗ) ਜੰਮੂ-ਕਸ਼ਮੀਰ ਦੇ ਕਠੂਆ ਵਿੱਚ 8 ਸਾਲਾਂ ਦੀ ਇੱਕ ਛੋਟੀ ਬੱਚੀ...

ਮਾਸੂਮ ਕਲੀ ਆਸਿਫਾ ਫੁੱਲ ਬਨਣ ਤੋ ਪਹਿਲਾ ਹੀ ਜਾਲਮਾ ਨੇ ਮਧੋਲ ਦਿੱਤੀ |

ਜੀ ਹਾਂ ਆਸਿਫਾ ਇੱਕ ਉਹ ਮਾਸੂਮ ਕਲੀ ਹੈ ਜੋ ਵਹਿਸ਼ੀ ਦਰੰਦਿਆ ਵੱਲੋ ਫੱੁਲ ਬਨਣ ਤੋ ਪਹਿਲਾ ਹੀ ਮਧੋਲ ਦਿੱਤੀ ਗਈ|ਆਪਣੇ ਸਮਾਜ ਅੰਦਰ ਐਸੇ ਸ਼ਰਮਨਾਕ ਅਪਰਾਧ...

ਮਾਤਾ ਪ੍ਸਿੰਨੀ ਦੇਵੀ ਨੰੂ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ ਭੇਂਟ

ਧੂਰੀ, 16 ਅਪੈ੍ਲ਼ (ਪ੍ਵੀਨ ਗਰਗ) ਰਾਈਸੀਲਾ ਗਰੁੱਪ ਆਫ ਇੰਡਸਟਰੀਜ਼ ਦੇ ਡਾਇਰੈਕਟਰ ਸ਼ੀ੍ ਵਿਜੈ ਗੋਇਲ ਦੀ 87 ਸਾਲਾ ਮਾਤਾ ਪ੍ਸਿੰਨੀ ਦੇਵੀ ਦੀ ਆਤਮਿਕ ਸ਼ਾਂਤੀ ਲਈ ਰੱਖੇ...

मोगा सेहत विभाग के कर्मचारियों ने पंजाब सरकार के खिलाफ किया रोष पर्दशन रैली की गई |

आज मोगा के सरकारी हॉस्पिटल के कर्मचारियों द्वारा पंजाब सरकार के खिलाफ जम कर रोष पर्दशन करते हुए रैली की गई और इस दौरान मुलाजिम...

ਜਰਨਲ ਕੈਟਾਗਿਰੀ ਵੱਲੋਂ 10  ਨੂੰ ਦਿੱਤੇ  ਬੰਦ ਦੇ ਸੱਦੇ ਮੌਕੇ ਘੱਟ ਗਿਣਤੀ ਕੌਮਾਂ ਤੇ ਕਿਸੇ ਤਰ੍ਹਾਂ ਦੀ ਹੁਲੜਬਾਜੀ ਜਾਂ ਜਾਨੀ-ਮਾਲੀ ਨੁਕਸਾਨ ਨਹੀਂ ਹੋਣ ਦੇਵਾਂਗੇ : ਮਾਨ

ਬਠਿੰਡਾ 7 ਅਪ੍ਰੈਲ ( ਦਲਜੀਤ ਸਿੰਘ ਸਿਧਾਣਾ ) “ਵਿਧਾਨ ਦੇ ਅਨੁਸਾਰ ਸਭ ਕੌਮਾਂ, ਵਰਗਾਂ ਨੂੰ ਬੇਸ਼ੱਕ ਜਮਹੂਰੀਅਤ ਅਤੇ ਅਮਨਮਈ ਤਰੀਕੇ ਹਰ ਤਰ੍ਹਾਂ ਦੇ ਰੋਸ ਵਿਖਾਵੇ,...