Breaking News

22 ਦਸੰਬਰ ਨੂੰ ਮਨਾਇਆ ਜਾਵੇਗਾ ਕ੍ਰਿਸਮਿਸ ਮੇਲਾ – ਵਿਲਸਨ ਮਸੀਹ

ਭਿੱਖੀਵਿੰਡ 18 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਈਸਾਈ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਕ੍ਰਿਸਮਿਸ ਮੇਲਾ 22 ਦਸੰਬਰ ਨੂੰ ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਬੱਸ ਅੱਡਾ...

ਸਰਕਾਰ ਨੇ ਧੱਕੇਸ਼ਾਹੀ ਨਾਲ ਜਿੱਤੀਆਂ ਚੋਣਾਂ – ਅਮਰੀਕ ਵਰਪਾਲ

ਭਿੱਖੀਵਿੰਡ 18 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਮਿਊਸਪਲ ਕਾਰਪੋਰੇਸ਼ਨ, ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਨੇ ਅਕਾਲੀ ਸਰਕਾਰ...

ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ‘ਚ 12 ਵਾਰਡਾਾ ਦੇ 7373 ਵੋਟਰਾਾ ਨੇ ਕੀਤਾ ਵੋਟ ਦਾ ਇਸਤੇਮਾਲ: ਨਵਨੀਤ ਕੌਰ ਬੱਲ

ਸ਼ਾਹਕੋਟ, 18 ਦਸੰਬਰ (ਪਿ੍ਤਪਾਲ ਸਿੰਘ) ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ ਵੱਖ-ਵੱਖ ਪਾਰਟੀਆਾ ਅਤੇ ਅਜ਼ਾਦ ਉਮੀਦਵਾਰਾਾ ਵੱਲੋਂ ਨਵਨੀਤ ਕੌਰ ਬੱਲ ਐੱਸਡੀਐੱਮ. ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼ਾਹਕੋਟ...

ਸ਼ੇਰੋਵਾਲੀਆ ਨੇ ਕਾਾਗਰਸ ਦੀ ਸ਼ਾਨਦਾਰ ਜਿੱਤ ‘ਤੇ ਕੀਤਾ ਵੋਟਰਾਾ ਦਾ ਧੰਨਵਾਦ

ਸ਼ਾਹਕੋਟ, 18 ਦਸੰਬਰ (ਪਿ੍ਤਪਾਲ ਸਿੰਘ) ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਵਿੱਚ ਕਾਾਗਰਸ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ 'ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਾ ਸੂਬਾ ਜਨਰਲ ਸਕੱਤਰ...

ਘਰ ਦਾ ਰਾਸਨ ਅਤੇ ਕੰਬਲ ,ਕੱਪੜੇ ਦੇ ਕੇ ਉਸ ਦੀ ਆਰਥਿਕ ਮੱਦਤ ਕੀਤੀ

ਮਾਨਸਾ {ਜੋਨੀ ਜਿੰਦਲ} ਅੱਜ ਲਾਇਨਜ ਕਲੱਬ ਮਾਨਸਾ ਵੱਲੋ ਸੇੈਕਟਰੀ ਰਮਨਦੀਪ ਵਾਲੀਆ ਦੀ ਅਗਵਾਈ ਵਿੱਚ ਇਕ ਗਰੀਬ ਤੇ ਬੇਸਹਾਰਾ ਲੋੜਵੰਦ ਮੁੰਨੀ ਦੇਵੀ ਜਿਸਦੇ ਘਰਵਾਲੇ ਦੀ ਕੂਝ...

ਅਕੈਡਮੀ ਵਿੱਚ ਸਕੁੂਲ ਬੱਚਿਆ ਦੇ ਨਿਸਾਨੇਬਾਜੀ ਦੇ ਮੁਕਾਬਲੇ ਕਰਵਾਏ ਗਏ

ਮਾਨਸਾ {ਜੋਨੀ ਜਿੰਦਲ} ਅੱਜ ਰੋਟਰੀ ਕਲੱਬ ਮਾਨਸਾ ਗਰੇਟਰ ਵੱਲੋ ਪ੍ਧਾਨ ਡਾ.ਸੇਰ ਜੰਗ ਸਿੰਘ ਸਿੱਧੂ ਜੀ ਦੀ ਅਗਵਾਈ ਵਿੱਚ ਸਥਾਨਕ ਸੂੁਟਿੰਗ ਪੇਰਾਡਾਇਜ ਅਕੈਡਮੀ ਵਿੱਚ ਸਕੁੂਲ ਬੱਚਿਆ...

ਰਸੋਈ ਵਿਚ ਗੈਸ ਦੀ ਸਹੀ ਵਰਤੋ ਅਤੇ ਇਸਤੇਮਾਲ ਦੀ ਵਿਧੀ ਬਾਰੇ ਜਾਗਰੂਕ ਕਰਨ ਲਈ

ਮਾਨਸਾ {ਜੋਨੀ ਜਿੰਦਲ} ਰਸੋਈ ਵਿਚ ਗੈਸ ਦੀ ਸਹੀ ਵਰਤੋ ਅਤੇ ਇਸਤੇਮਾਲ ਦੀ ਵਿਧੀ ਬਾਰੇ ਜਾਗਰੂਕ ਕਰਨ ਲਈ ਐਚ.ਪੀ ਗੈਸ ਏਜੰਸੀ ਮਾਨਸਾ ਵੱਲੋ ਵਿਸੇਸ ਮੰਹਿਮ ਸੁਰੂ...