Breaking News

ਕਾਂਗਰਸ ਦੀ ਜਿੱਤ ਨੇ ਅਕਾਲੀਆਂ ਦੀਆਂ ਆਸਾਂ ‘ਤੇ ਫੇਰਿਆ ਪਾਣੀ – ਵਿਧਾਇਕ ਭੁੱਲਰ

ਭਿੱਖੀਵਿੰਡ 17 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਪੰਜਾਬ ਅੰਦਰ ਹੋਈਆਂ ਮਿਊਸਪਲ ਕਾਰਪੋਰੇਸ਼ਨ, ਨਗਰ ਨਿਗਮਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਨੇ ਅਕਾਲੀ...

ਤਰਸਣ ਕੰਨ ਮੇਰੇ ਮਿੱਠੇ ਤੇਰੇ ਬੋਲਾਂ ਨੂੰ,

ਤਰਸਣ ਕੰਨ ਮੇਰੇ ਮਿੱਠੇ ਤੇਰੇ ਬੋਲਾਂ ਨੂੰ, ਕੌੜੇ ਬੋਲ ਚੰਨਾ ਬੋਲੀਂ ਨਾ, ਫੁੱਲਾਂ ਜਿਹੀਆਂ ਹੁੰਦੀਆਂ ਮਲੂਕ ਸੱਧਰਾਂ ਵੇ, ਐਵੇਂ ਪੈਰਾਂ ਥੱਲੇ ਰੋਲੀਂ ਨਾ। ਤਰਸਣ ਕੰਨ..................................

ਜਿਲ੍ਹਾ ਪੱਧਰੀ ਪੇਂਡੂ ਖੇਡਾਾ ਵਿੱਚ ਭਦੌੜ ਸਕੂਲ ਮੋਹਰੀ

ਭਦੌੜ 17 ਦਸੰਬਰ (ਵਿਕਰਾਾਤ ਬਾਾਸਲ) ਸਪੋਰਟਸ ਵਿਭਾਗ ਪੰਜਾਬ ਵੱਲੋਂ 2017-18 ਦੇ ਅੰਡਰ-25 ਵਰਗ ਦੇ ਜਿਲ੍ਹਾ ਪੱਧਰੀ ਮੁਕਾਬਲੇ ਭਦੌੜ ਦੇ ਵੱਖ-ਵੱਖ ਸਕੂਲਾਾ ਵਿੱਚ ਸ਼ਾਨ ਨਾਲ ਸੰਪੰਨ...

20 ਦਸੰਬਰ ਨੂੰ ਪੰਜਾਬ ਰੋਡਵੇਜ਼/ਪਨਬੱਸ ਪੱਟੀ ਵੱਲੋ ਮੁਕਮੰਲ ਚੱਕਾ ਜਾਮ |

ਪੱਟੀ, 17 ਦਸੰਬਰ (ਅਵਤਾਰ ਸਿੰਘ ) ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋ 20 ਦਸੰਬਰ ਨੂੰ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੀ ਇੱਕ ਦਿਨਾਂ ਹੜਤਾਲ...

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਵੱਲੋਂ ਰੋਗੀ ਦੇ ਇਲਾਜ ਲਈ 35 ਹਜ਼ਾਰ ਦੀ ਰਾਸ਼ੀ ਭੇਂਟ

ਪੱਟੀ, 17 ਦਸੰਬਰ (ਅਵਤਾਰ ਸਿੰਘ ) ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ (ਰਜਿ.) ਪੱਟੀ ਵੱਲੋਂ ਪੱਟੀ ਨਿਵਾਸੀ ਸੰਗਤਾਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪੱਟੀ...

ਕਾਂਗਰਸ ਦੀ ਜਿੱਤ ‘ਤੇ ਸੁੱਚਾ ਸਿੰਘ ਕਾਲੇ ਨੇ ਦਿੱਤੀ ਵਧਾਈ

ਭਿੱਖੀਵਿੰਡ 17 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਮਿਊਸਪਲ ਕਾਰਪੋਰੇਸ਼ਨ, ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਅਕਾਲੀ-ਭਾਜਪਾ ਦੀ ਨਮੋਸ਼ੀਜਨਕ ਹਾਰ ਤੋਂ ਅਕਾਲੀ ਲੀਡਰ ਸਬਕ ਲੈਣ।...

ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਲਈ ਜਿਲ੍ਹਾ ਸੰਗਰੂਰ ਦੇ ਪਹਿਲਵਾਨਾਂ ਦੇ ਟਰਾਇਲ 20 ਦਸੰਬਰ ਨੰੂ

ਮਾਲੇਰਕੋਟਲਾ 16 ਦਸੰਬਰ () ਪੰਜਾਬ ਕੁਸ਼ਤੀ ਸੰਸਥਾ ਵੱਲੋਂ ਦੋ ਰੋਜ਼ਾ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) 24 ਦਸੰਬਰ ਤੋਂ 25 ਦਸੰਬਰ ਤੱਕ ਨਿਊ ਚੰਡੀਗੜ੍ਹ...

ਰਾਹੁਲ ਗਾਂਧੀ ਨੂੰ ਨੈਸ਼ਨਲ ਕੌਮੀ ਪ੍ਰਧਾਨ ਚੁਣੇ ਜਾਣ ਤੇ ਨਵੀਂ ਸੋਚ :- ਬਬਲੀ ਸੀਮਾ

  ਸੰਦੌੜ 15 ਦਸੰਬਰ (ਹਰਮਿੰਦਰ ਸਿੰਘ ਭੱਟ) ਕਾਂਗਰਸ ਨੈਸ਼ਨਲ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੰੂ ਚੁਣੇ ਜਾਣ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਕਾਂਗਰਸੀ ਵਰਕਰਾਂ...