Breaking News

ਨੌਜਵਾਨ ਵਾਤਾਵਰਨ ਸੰਭਾਲ ਲਹਿਰ ਪਿੰਡ-ਪਿੰਡ ਬਣਾਵੇਗੀ ਵਲੰਟੀਅਰ ਟੀਮ – ਆਜ਼ਾਦ, ਪਿੰਦਾ

ਭਿੱਖੀਵਿੰਡ 19 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਮਾਜਸੇਵੀ ਜਥੇਬੰਦੀ “ਨੌਜਵਾਨ ਵਾਤਾਵਰਨ ਸੰਭਾਲ ਲਹਿਰ” ਜਿਲ੍ਹੇ ਦੇ ਹਰ ਪਿੰਡ ਵਿਚ 11 ਮੈਂਬਰੀ ਵਲੰਟੀਅਰ ਟੀਮ ਬਣਾਵੇਗੀ। ਇਹ ਜਾਣਕਾਰੀ ਨੌਜਵਾਨ ਵਾਤਾਵਰਨ...

ਸਾਹਿਬਜਾਦਿਆਾ ਤੇ ਸਮੂਹ ਸਿੰਘਾ ਦੀ ਸ਼ਹਾਦਤ ਨੰੂ ਸਮਰਪਿਤ ਸ਼ਹੀਦੀ ਹਫਤਾ ਅਜੱ ਤੋਂ

ਸ਼ਾਹਕੋਟ 19 ਦਸੰਬਰ (ਪਿ੍ਤਪਾਲ ਸਿੰਘ)- ਦਸਵਾੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਾ , ਮਾਤਾ ਗੁਜਰੀ ਜੀ , ਬਾਬਾ ਜੀਵਨ ਸਿੰਘ ਜੀ...

ਰਾਮਗੜ੍ਹੀਆ ਪਬਲਿਕ ਸਕੂਲ ਦਾ 31ਵਾਂ ਸਲਾਨਾ ਸਮਾਗਮ ਇਨਾਮ ਵੰਡ ਸਮਾਰੋਹ ਹੋਇਆ

ਸ਼ਾਹਕੋਟ 19 ਦਸੰਬਰ(ਪਿ੍ਤਪਾਲ ਸਿੰਘ )-ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦਾ 31ਵਾਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ 'ਚ ਸੰਤ ਗੁਰਮੀਤ ਸਿੰਘ ਖੋਸਾ...

ਪੀਰ ਬਾਬਾ ਬੋਹੜੀ ਸ਼ਾਹ ਨੂੰ ਸਮਰਪਿਤ 24ਵਾਂ ਸਲਾਨਾ ਭੰਡਾਰਾ’ਤੇ ਸੱਭਿਆਚਾਰਕ ਮੇਲਾ

ਕੁਹਾੜਾ/ਸਾਹਨੇਵਾਲ 19 ਦਿਸੰਬਰ(ਰਾਜੂ ਘੁਮੈਤ)--ਥਾਣਾ ਸਾਹਨੇਵਾਲ ਦੇ ਨਜ਼ਦੀਕ ਪੀਰ ਬਾਬਾ ਬੋਹੜੀ ਸ਼ਾਹ ਜੀ ਨੂੰ ਸਮਰਪਿਤ 24ਵਾਂ ਸਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ 21 ਦਿਸੰਬਰ ਦਿਨ ਵੀਰਵਾਰ ਨੂੰ...

ਹਾਰੇ ਕੌਾਸਲਰਾਂ ਨੂੰ ਵੀ ਪਾਰਟੀ ‘ਚ ਮਿਲੇਗੀ ਥਾਂ : ਵਿਧਾਇਕ ਢਿੱਲੋਂ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਅੱਜ ਸ਼ਾਮ ਦਸ਼ਮੇਸ਼ ਨਗਰ ਦੇ ਪਾਰਕ ਵਿੱਚ ਵਾਰਡ ਨੰਬਰ 8 ਤੋਂ ਜਿੱਤੇ ਕੋਂਸਲਰ ਗੁਰਨਾਮ ਸਿੰਘ ਖਾਲਸਾ ਨੇ ਵੋਟਰਾਂ ਦਾ ਧੰਨਵਾਦ...

ਸੀ.ਐਚ.ਸੀ ਸਾਹਨੇਵਾਲ ਵੱਲੋਂ ਪਿੰਡ ਗੋਬਿੰਦਗੜ੍ਹ’ਚ ਸਿਹਤ ਮੇਲਾ ਲਗਾਇਆ ਗਿਆ

ਕੁਹਾੜਾ/ਸਾਹਨੇਵਾਲ 19 ਦਿਸੰਬਰ(ਰਾਜੂ ਘੁਮੈਤ)--ਸਿਵਲ ਸਰਜ਼ਨ ਲੁਧਿਆਣਾ ਡਾਂ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਂ ਅਨੁਸ਼ਾਰ ਸੀ.ਐਚ.ਸੀ. ਸਾਹਨੇਵਾਲ ਐਸ.ਐਮ.ਓ ਡਾਂ. ਜੇਪੀ ਸਿੰਘ ਦੀ ਅਗਵਾਈ ਹੇਠ ਪਿੰਡ ਗੋਬਿੰਦਗੜ੍ਹ...

ਪਾਕਿਸਤਾਨ ਸਰਕਾਰ ਗੁਰਧਾਮਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ : ਦਮਦਮੀ ਟਕਸਾਲ।

ਅੰਮ੍ਰਿਤਸਰ, 18 ਦਸੰਬਰ ( )- ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਅੰਦਰ ਕੁੱਝ ਜਨੂਨੀ ਸਰਕਾਰੀ ਅਧਿਕਾਰੀਆਂ ਵੱਲੋਂ ਸਿੱਖ ਭਾਈਚਾਰੇ ਦੇ...

ਆਪਣੇ ਪੱਲਿਉਂ ਪੈਸੇ ਖ਼ਰਚ ਕੇ ਲੋਕ ਆਪਣੀ ਗਲੀ ਬਣਾਉਣ ਲਈ ਮਜ਼ਬੂਰ

ਭਦੌੜ 18 ਦਸੰਬਰ (ਵਿਕਰਾਂਤ ਬਾਂਸਲ) ਹਮੇਸ਼ਾ ਹੀ ਆਪਣੀਆਂ ਕਮੀਆਂ ਅਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਚ ਅਸਫ਼ਲ ਰਹਿਣ ਵਾਲੀ ਨਗਰ ਕੌਾਸਲ ਭਦੌੜ ਅੱਜ ਉਸ ਸਮੇਂ...

ਨਗਰ ਕੌਾਸਲ ਕਰਮਚਾਰੀਆਂ ਦੀ ਹੜਤਾਲ ਕਾਰਨ ਕੰਮ ਪੂਰੀ ਤਰ੍ਹਾਂ ਠੱਪ

ਭਦੌੜ 18 ਦਸੰਬਰ (ਵਿਕਰਾਂਤ ਬਾਂਸਲ) ਪਿਛਲੇ 9 ਮਹੀਨਿਆਂ ਤੋਂ ਤਨਖਾਹਾਂ, ਵਰਦੀਆਂ, ਨਾ ਮਿਲਣ ਕਰਕੇ ਨਗਰ ਕੌਾਸਲ ਭਦੌੜ ਦੇ ਦਫ਼ਤਰ ਦਾ ਕਲੇਰੀਕਲ ਕੱਚਾ ਪੱਕਾ ਸਟਾਫ਼ ਅਤੇ...