Breaking News

ਲੋੜਵੰਦ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਵੰਡੇ

ਬਰਨਾਲਾ, 13 ਦਸੰਬਰ – ਨੌਜਵਾਨ ਏਕਤਾ ਕਲੱਬ (ਰਜਿ:) ਬਰਨਾਲਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ, ਕੋਠੇ ਸੁਰਜੀਤਪੁਰਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ ਗਈਆਂ |...

ਲੋਕ ਇਨਸਾਫ ਪਾਰਟੀ ਦਾ ਪ੍ਰਚਾਰ ਤੇ ਪਸਾਰ ਕਰਨਾ ਮੁੱਖ ਮੰਤਵ – ਅਮਰੀਕ ਵਰਪਾਲ

ਭਿੱਖੀਵਿੰਡ 13 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਮੁੱਖ ਰੱਖਦਿਆਂ...

ਮਾਛੀਵਾੜਾ ਦੇ ਵਾਰਡ 15 ਤੋਂ ਡਾ. ਮਨਪ੍ਰੀਤ ਸਿੰਘ ਦੀ ਜਿੱਤ ਪੱਕੀ ਨਜ਼ਰ ਆ ਰਹੀ ਹੈ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਨਗਰ ਕੌਾਸਲ ਮਾਛੀਵਾੜਾ ਵਿਖੇ 17 ਦਸੰਬਰ ਨੂੰ ਹੋ ਰਹੀਆਂ ਚੋਣਾਂ ਵਿੱਚ ਸਾਰੇ ਉਮੀਦਵਾਰ ਆਪੋ ਆਪਣਾ ਜੋਰ ਲਗਾ ਰਹੇ ਹਨ |...

ਅਕਾਲੀ ਦਲ ਨੇ ਵਾਰਡ ਦੋ ਤੋ ਸੂਰੂ ਕੀਤਾ ਚੌਣਾ ਲਈ ਪ੍ਰਚਾਰ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਅਕਾਲੀ ਭਾਜਪਾ ਦੇ ਸਾਝੇ ਉਮੀਦਵਾਰ ਇੰਦਰਜੀਤ ਸਿੰਘ ਨੇ ਆਪਣੇ ਵਾਰਡ ਨੰਬਰ ਦੋ ਵਿਚ ਕੰਮਪੇਨਿੰਗ ਸ਼ੁਰੂ ਕਰ ਦਿੱਤੀ ਹੈ | ਕੱਲ...

ਸਤਿੰਦਰ ਕੌਰ ਨੇ ਵਾਰਡ ਇੱਕ ‘ਚੋਂ ਲਾਮ ਲਸ਼ਕਰ ਸਮੇਤ ਮੰਗੀਆਂ ਵੋਟਾਂ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਮ ੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਹ ਪ੍ਰਤੀਸ਼ਤ ਔਰਤਾ ਨੂੰ ਟਿਕਟ ਦੇਣ ਦੇ ਫੈਸਲੇ ਦਾ ਅੱਜ ਵਾਰਡ ਨੰਬਰ ਇੱਕ...

ਕਾਂਗਰਸੀ ਉਮੀਦਵਾਰ ਸ੍ਰੀਮਤੀ ਅੰਜਨਾ ਪੁਰੀ ਦੀ ਚੋਣ ਮੁਹਿੰਮ ਨੇ ਤੇਜੀ ਫੜੀ

ਸ਼ਾਹਕੋਟ 13 ਦਸੰਬਰ (ਪਿ੍ਤਪਾਲ ਸਿੰਘ)— ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਲੜ ਰਹੇ ਸ੍ਰੀਮਤੀ ਅੰਜਨਾ ਪੁਰੀ ਵਾਰਡ ਨੰਬਰ 3 ਦੀ ਚੋਣ ਮੁਹਿੰਮ ਨੂੰ ਉਦੋ ਵੱਡਾ ਹੁੰਗਾਰਾ...

ਕੰਨੀਆ ਵਿਖੇ ਪ੍ਰਵਾਸੀ ਭਾਰਤੀ ਦੇ ਪਰਿਵਾਰ ਵਲੋ ਲੋੜਵੰਦ ਬੱਚਿਆ ਨੂੰ ਬੂਟ, ਜੁਰਾਬਾ ਭੇਂਟ

ਸ਼ਾਹਕੋਟ 13 ਦਸੰਬਰ (ਪਿ੍ਤਪਾਲ ਸਿੰਘ)— ਅੱਜ ਨੇੜਲੇ ਪਿੰਡ ਕੰਨੀਆ ਖੁਰਦ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਐਨ.ਆਰ. ਆਈ ਭੁਪਿੰਦਰ ਸਿੰਘ ਯੂ. ਕੇ. ਦੇ ਪਰਿਵਾਰ ਵਲੋ ਬੱਚਿਆ...

ਵੇਵਜ਼ ਓਵਰਸੀਜ਼ ਮੋਗਾ ਨੇ ਲਗਵਾਇਆ ਵਿਦਿਆਰਥਣ ਨਿਸ਼ਠਾ ਦਾ ਕੈਨੇਡਾ ਦਾ ਵੀਜਾ

ਮੋਗਾ, 11 ਦਸੰਬਰ ( )-ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲ੍ਹੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਜਿਸ ਦੁਆਰਾ ਮੋਗਾ ਜ਼ਿਲ੍ਹੇ ਵਿੱਚ ਦੋ ਸ਼ਾਖਾਵਾਂ ਆਰਾ...