Breaking News

ਨਹਿਰੂ ਯੁਵਕ ਕੇਂਦਰ ਸੰਗਰੂਰ ਨੇ ਯੂਥ ਕਨਵੈਨਸ਼ਨ ਕਰਵਾਈ।

ਸ਼ੇਰਪੁਰ (ਹਰਜੀਤ ਕਾਤਿਲ) ਨਹਿਰੂ ਯੁਵਕ ਕੇਂਦਰ ਸੰਗਰੂਰ ਵੱਲੋਂ ਅੱਜ ਇੱਥੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਦਫ਼ਤਰ ਵਿੱਚ ਜ਼ਿਲ੍ਹਾ ਪੱਧਰੀ ਯੂਥ ਕਨਵੈਨਸ਼ਨ ਕਰਵਾਈ ਗਈ । ਜ਼ਿਲ੍ਹਾ...

1 ਅਪਰੈਲ ਦੀ ਮਹਾਂ ਰੈਲੀ ਲਈ ਤਿਆਰੀਆਂ ਜ਼ੋਰਾਂ ਤੇ : ਸਿੱਖਿਆ ਬਚਾਓ ਮੰਚ ।

ਸ਼ੇਰਪੁਰ ( ਹਰਜੀਤ ਕਾਤਿਲ ) ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ, ਪੰਜਾਬ ਦੀ ਸ਼ੇਰਪੁਰ ਇਕਾਈ ਦੇ ਸੀਨੀਅਰ ਅਧਿਆਪਕ ਆਗੂ ਗੁਰਜੀਤ ਸਿੰਘ ਘਨੌਰ, ਕੁਲਵਿੰਦਰ ਸਿੰਘ ਜਹਾਂਗੀਰ, ਰਾਜਵਿੰਦਰ...

ਮੂਨਕ 27 ਮਾਰਚ(ਸੁਨੀਲ ਕੌਸ਼ਿਕ)ਪਿੰਡ ਰਾਮਗੜ੍ਹ ਜਵੰਧਾ ਦੀ ਨਾਟਕੀ ਟੀਮ ਵਲੋਂ ਸਰਕਾਰੀ

ਯੂਨੀਵਰਸਿਟੀ ਕਾਲਜ ਮੂਨਕ ਵਿਖੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਇਨਕਲਾਬ ਜਿੰਦਾਬਾਦ ਨਾਟਕ ਖੇਡਿਆ ਗਿਆ। ਇਸ ਨਾਟਕ ਦੇ ਵਿੱਚ ਕਰਮਾਂ ਟੌਪਰ, ਅਮਨਪ੍ਰੀਤ, ਹਰਦੀਪ, ਅਮਨਦੀਪ,...

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ਾ ਲੁਧਿਆਣਾ ਵਿੱਚ ਹੜ• ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ, ਪ੍ਰਬੰਧ ਜਾਰੀ

ਲੁਧਿਆਣਾ, 27 ਮਾਰਚ (000)-ਜ਼ਿਲ•ਾ ਲੁਧਿਆਣਾ 'ਚ ਸੰਭਾਵੀ ਹੜ•ਾਂ ਤੋਂ ਬਚਾਅ ਲਈ ਡਰੇਨਾਂ ਦੀ ਮੁਰੰਮਤ ਅਤੇ ਸਫ਼ਾਈ ਦੇ ਕਾਰਜ ਜਲਦ ਹੀ ਜੰਗੀ ਪੱਧਰ 'ਤੇ ਸ਼ੁਰੂ ਕੀਤੇ...

ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨਾਲ ਮੀਟਿੰਗ

ਖੰਨਾ, 26 ਮਾਰਚ (000)-ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਜ਼ਿਲ•ਾ ਪੁਲਿਸ ਦਫਤਰ ਖੰਨਾ...

ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ 2 ਅਪ੍ਰੈਲ ਨੂੰ ਦਲਿਤ ਜਥੇਬੰਦੀਆਂ ਦੀ ਹੜਤਾਲ ਦਾ ਸਮਰਥਨ

ਮਾਨਸਾ, 27 ਮਾਰਚ ( ਤਰਸੇਮ ਸਿੰਘ ਫਰੰਡ )  ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਮਾਨਸਾ ਵਿਚ ਚੱਲ ਰਹੇ ਰਾਸ਼ਟਰੀ ਮਹਾਂਸੰਮੇਲਨ ਵਿਚ ਦੇਸ਼ ਭਰ ਵਿਚ...

  ਗਿੱਦੜਬਾਹਾ ਦੇ ਸੀਵਰਜ ਸਿਸਟਮ ਦਾ ਹੋਇਆ ਫਿਰ  ਬੂਰਾ ਹਾਲ

ਗਿੱਦੜਬਾਹਾ(ਰਾਜਿੰਦਰ ਵਧਵਾ  )ਸਹਿਰ ਅਤੇ ਮੁਹੱਲਾ ਬੈਟਾਬਾਦ ਦੀਆ ਗਈ ਗਲੀਆ ਦੇ ਸੀਵਰਜ ਸਿਸਟਮ ਦੇ ਬਾਰ ਬਾਰ ਬਲੋਕ ਹੋਣ ਕਾਰਨ ਕਈ ਗਲੀਆ ਚੋ ਭਰਿਆ ਸੀਵਰਜ ਦਾ ਗੱਦਾ...