> ਅਰਵਿੰਦ ਕੇਜਰੀਵਾਲ ਨੇ ਜਿੱਥੇ ਗੰਧਲ਼ੀ ਰਾਜਨੀਤੀ ਨੂੰ ਹੋਰ ਗੰਦਾ ਕੀਤਾ ਹੈ ਓਥੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਸ਼ੋਸ਼ਣ ਦਾ ਵੀ ਦੋਸ਼ੀ ਬਣਿਆ ਹੈ
> ਰਾਜਨੀਤੀ ਵਿੱਚ ਨਿਘਾਰ ਦੀਆਂ ਗੱਲਾਂ ਅਸੀ ਅਕਸਰ ਹੀ ਕਰਦੇ ਰਹਿੰਦੇ ਹਾਂ। ਇੱਕ ਦੂਜੇ ਤੇ ਚਿੱਕੜ ਸੁੱਟਣਾ ਹੁਣ ਰਾਜਨੀਤੀ ਦੇ ਪਰਚਾਰ ਦਾ ਹਿੱਸਾ ਮੰਨਿਆ ਜਾਣ...