politics 32 ਸਾਲ ਬਾਅਦ ਦੁਬਾਰਾ ਬੈਠਣਗੇ ਪ੍ਰਧਾਨ ਦੀ ਕੁਰਸੀ ‘ਤੇ Manpreet December 30, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਪੰਜਾਬ ਦੇ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਦੇ ਕਾਰਜਕਾਲ ਦੇ ਦੌਰਾਨ ਮਾਛੀਵਾੜਾ ਨੋਟੀਫਾਈਡ ਏਰੀਆ ਕਮੇਟੀ ਦੇ 1982 ਤੋਂ ਲੈ ਕੇ...
politics ਸੀ.ਪੀ.ਆਈ. ਦੀ 92ਵੀਂ ਵਰ੍ਹੇਗੰਢ ਸਰਦੂਲਗੜ੍ਹ ਵਿਖੇ ਵਿਸਾਲ ਰੈਲੀ ਕਰਕੇ ਮਨਾਈ ਗਈ| Manpreet December 27, 2017 ਗੁਰਜੰਟ ਸ਼ੀਂਹ ,ਸਰਦੂਲਗੜ,26 ਦਸੰਬਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਦੇਸ ਨੰੂ ਆਰਥਿਕ, ਸਮਾਜਿਕ ਅਤੇ ਰਾਜਨਿਤਿਕ ਤੌਰ ਤੇ ਪਛਾੜ ਕੇ ਰੱਖ ਦਿੱਤਾ...
politics ਟੀ ਐਸ ਯੂ ਕਾਮਿਆਂ ਵੱਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਿਖ਼ਲਾਫ਼ ਨਾਹਰੇਬਾਜ਼ੀ ਕੀਤੀ | Manpreet December 27, 2017 ਮਹਿਲ ਕਲਾਂ 26 ਦਸੰਬਰ (ਗੁਰਸੇਵਕ ਸਿੰਘ ਸਹੋਤਾ)- ਅੱਜ ਟੈਕਨੀਕਲ ਸਰਵਿਸਜ ਯੂਨੀਅਨ ਰਜਿ ਪੰਜਾਬ ਕਮੇਟੀ ਦੇ ਸੱਦੇ ਤੇ ਸਬ ਡਵੀਜ਼ਨ ਮਹਿਲ ਕਲਾਂ ਤੇ ਠੁੱਲੀਵਾਲ ਵਿਖੇ ਸਮੂਹ...
politics ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਕੋਈ ਵੀ ਹਲਕਾ ਇੰਚਾਰਜ ਨਹੀ, ਜਥੇਬੰਦਕ ਢਾਂਚੇ ਦਾ ਐਲਾਨ ਜਲਦੀ- ਢੀਡਸਾ Manpreet December 26, 2017 ਮਹਿਲ ਕਲਾਂ 25 ਦਸੰਬਰ (ਗੁਰਸੇਵਕ ਸਿੰਘ ਸਹੋਤਾ) -ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਕੁਝ ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ...
politics ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਸਬੰਧੀ ਬੀਬੀ ਬਿੱਟੀ ਨੇ ਵਰਕਰਾਂ ਨਾਲ ਕੀਤੀ ਮੀਟਿੰਗ Manpreet December 26, 2017 ਕੁਹਾੜਾ/ਸਾਹਨੇਵਾਲ 25 ਦਿਸੰਬਰ(ਰਾਜੂ ਘੁਮੈਤ)--ਨਗਰ ਨਿਗਮ ਲੁਧਿਆਣਾ ਦੀਆਂ ਆ ਰਹੀਆਂ ਚੋਣਾਂ ਸਬੰਧੀ ਹਲਕਾ ਸਾਹਨੇਵਾਲ ਦੀ ਨੁਮਾਇੰਦਗੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕਾਂਗਰਸੀ ਵਰਕਰਾਂ ਨਾਲ...
politics ਬਿ੍ਜ ਵਾਸੀ ਬਾ੍ਹਮਣ ਵੈਲਫੇਅਰ ਸਭਾ ਦੀ ਚੋਣ Manpreet December 22, 2017 ਸੁਰੇਸ਼ ਕੁਮਾਰ ਪਚੋਰੀ ਚੇਅਰਮੈਨ ਤੇ ਵੈਦ ਭਾਰਤ ਭੂਸ਼ਣ ਪ੍ਧਾਨ ਨਿਯੁਕਤ ਮਾਲੇਰਕੋਟਲਾ 21 ਦਸੰਬਰ () ਬਿ੍ਜ ਵਾਸੀ ਬਾ੍ਹਮਣ ਵੈਲਫੇਅਰ ਸਭਾ (ਰਜਿ.) ਮਾਲੇਰਕੋਟਲਾ ਦੀ ਇੱਕ ਵਿਸ਼ੇਸ਼ ਚੋਣ...
politics ਸੁਰਿੰਦਰ ਕੁੰਦਰਾ ਹੋਣਗੇ ਨਗਰ ਕੌਾਸਲ ਦੇ ਪ੍ਰਧਾਨ Manpreet December 20, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਨਗਰ ਕੌਾਸਲ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ 15 ਵਾਰਡਾਂ ਵਿੱਚੋਂ 12 ਵਾਰਡ ਕਾਂਗਰਸ ਦੇ ਉਮੀਦਵਾਰ ਜਿੱਤ...
politics ਹਾਰੇ ਕੌਾਸਲਰਾਂ ਨੂੰ ਵੀ ਪਾਰਟੀ ‘ਚ ਮਿਲੇਗੀ ਥਾਂ : ਵਿਧਾਇਕ ਢਿੱਲੋਂ Manpreet December 20, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਅੱਜ ਸ਼ਾਮ ਦਸ਼ਮੇਸ਼ ਨਗਰ ਦੇ ਪਾਰਕ ਵਿੱਚ ਵਾਰਡ ਨੰਬਰ 8 ਤੋਂ ਜਿੱਤੇ ਕੋਂਸਲਰ ਗੁਰਨਾਮ ਸਿੰਘ ਖਾਲਸਾ ਨੇ ਵੋਟਰਾਂ ਦਾ ਧੰਨਵਾਦ...
politics ਸਰਕਾਰ ਨੇ ਧੱਕੇਸ਼ਾਹੀ ਨਾਲ ਜਿੱਤੀਆਂ ਚੋਣਾਂ – ਅਮਰੀਕ ਵਰਪਾਲ Manpreet December 19, 2017 ਭਿੱਖੀਵਿੰਡ 18 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਮਿਊਸਪਲ ਕਾਰਪੋਰੇਸ਼ਨ, ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਨੇ ਅਕਾਲੀ ਸਰਕਾਰ...
politics ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ‘ਚ 12 ਵਾਰਡਾਾ ਦੇ 7373 ਵੋਟਰਾਾ ਨੇ ਕੀਤਾ ਵੋਟ ਦਾ ਇਸਤੇਮਾਲ: ਨਵਨੀਤ ਕੌਰ ਬੱਲ Manpreet December 19, 2017 ਸ਼ਾਹਕੋਟ, 18 ਦਸੰਬਰ (ਪਿ੍ਤਪਾਲ ਸਿੰਘ) ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ ਵੱਖ-ਵੱਖ ਪਾਰਟੀਆਾ ਅਤੇ ਅਜ਼ਾਦ ਉਮੀਦਵਾਰਾਾ ਵੱਲੋਂ ਨਵਨੀਤ ਕੌਰ ਬੱਲ ਐੱਸਡੀਐੱਮ. ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼ਾਹਕੋਟ...