Breaking News

ਝੂਠੀਆਂ ਦਰਖਾਸਤਾਂ ਦੇਣ ਵਾਲਿਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ

ਭਿੱਖੀਵਿੰਡ 27 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਉਪ ਮੰਡਲ ਅਫਸਰ ਅਮਰਕੋਟ ਕਮਲ ਕੁਮਾਰ ਨੂੰ ਖਾਲੜਾ ਪੁਲਿਸ ਵੱਲੋਂ ਚਾਰ ਘੰਟੇ ਨਜਾਇਜ ਹਿਰਾਸਤ ਵਿਚ ਰੱਖਣ ਦੇ ਵਿਰੋਧ ਵਿਚ ਅੱਜ...

ਅਧਿਆਪਕ ਜਗਜੀਤਪਾਲ ਸਿੰਘ ਘਨੌਰੀ ਨੇ 14ਵੀ ਵਾਰ ਖੂਨਦਾਨ ਕਰਕੇ ਬਚਾਈ ਜਾਨ

ਸੰਦੌੜ 27 ਦਸੰਬਰ (ਹਰਮਿੰਦਰ ਸਿੰਘ ਭੱਟ) ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਵਿਖੇ ਸੇਵਾਵਾਂ ਨਿਭਾ ਰਹੇ ਅਧਿਆਪਕ ਜਗਜੀਤਪਾਲ ਸਿੰਾਘ ਘਨੌਰੀ ਜਿੱਥੇ ਅਧਿਆਪਨ ਸੇਵਾਵਾਂ ਦੇ ਵਿੱਚ ਇੱਕ ਆਦਰਸ਼...

ਮਾਲਵਾ ਲਿਖਾਰੀ ਸਭਾ ਪੰਜਾਬ ਦੀ ਮੀਟਿੰਗ ਹੋਈ

ਸੰਦੌੜਫ਼ਕੁੱਪ ਕਲਾਂ 27 ਦਸੰਬਰ (ਡਾ. ਕੁਲਵਿੰਦਰ ਗਿੱਲ) ਮਾਲਵਾ ਲਿਖਾਰੀ ਸਭਾ ਪੰਜਾਬ ਦੀ ਇਕੱਤਰਤਾ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਹੋਈ ਜਿਸ ਬਾਰੇ ਜਾਣਕਾਰੀ ਦਿੰਦਿਆਂ ਸੂ&ੀ ਗਾਇਕ...

ਸਾਹਿਤ ਸਭਾ ਮਾਛੀਵਾੜਾ ਦੀ ਮਹੀਨਾਵਾਰ ਇਕੱਤਰਤਾ ਹੋਈ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)—-- ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਾਇਰ ਹਰਨਾਮ ਸਿੰਘ ਡੱਲਾ ਦੀ ਪ੍ਰਧਾਨਗੀ ਵਿੱਚ ਹੋਈ...

ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਭਿੱਖੀਵਿੰਡ 26 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੇ ਪੂਹਲਾ ਰੋਡ ਸਥਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ...

ਭਾਜਪਾ ਮੰਡਲ ਸ਼ਾਹਕੋਟ ਨੇ ਸਿਵਲ ਹਸਪਤਾਲ ‘ਚ ਮਰੀਜ਼ਾਾ ਨੂੰ ਲੰਗਰ ਵਰਤਾਉਣ ਦੀ ਨਿਭਾਈ ਸੇਵਾ

ਸ਼ਾਹਕੋਟ 26 ਦਸੰਬਰ (ਪਿ੍ਤਪਾਲ ਸਿੰਘ) ਭਾਜਪਾ ਮੰਡਲ ਸ਼ਾਹਕੋਟ ਵਲੋਂ ਮੰਡਲ ਪ੍ਰਧਾਨ ਜਤਿੰਦਰਪਾਲ ਬੱਲਾ ਦੀ ਅਗਵਾਈ 'ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ...

ਬਾਬਾ ਸਾਹਿਬ ਅੰਬੇਡਕਰ ਨੇ ਮਨੂੰ ਸਮਿ੍ਤੀ ਤੋਂ ਸਾਨੂੰ ਆਜ਼ਾਦ ਕਰਵਾਇਆ- ਵੀਰ ਕੁਲਵੰਤ ਸਿੰਘ

ਸ਼ਾਹਕੋਟ 26 ਦਸੰਬਰ (ਪਿ੍ਤਪਾਲ ਸਿੰਘ) ਸ਼੍ਰੌਮਣੀ ਰੰਗਰੇਟਾਾ ਦਲ ਪੰਜਾਬ ਵੱਲੋਂ ਵੀਰ ਕੁਲਵੰਤ ਸਿੰਘ ਕੰਤਾ ਢੰਡੋਵਾਲ ਵਾਈਸ ਪ੍ਰਧਾਨ ਸ਼੍ਰੋਮਣੀ ਰੰਗਰੇਟਾਾ ਦਲ ਯੂਥ ਪੰਜਾਬ ਦੀ ਅਗਵਾਈ 'ਚ...