PUNJAB ਕੌਾਸਲਰ ਦੀ ਸੰਹੁ ਚੁੱਕਣ ਉਪਰੰਤ ਵਾਰਡ ਦਾ ਗੇੜਾ ਦਿੱਤਾ Manpreet January 2, 2018 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਅੱਜ ਨਗਰ ਕੌਾਸਲ ਮਾਛੀਵਾੜਾ ਵਿੱਚ ਕੌਾਸਲਰਾਂ ਦੇ ਸਹੁੰ ਚੁੱਕ ਸਮਾਗਮ ਉਪਰੰਤ ਵਾਰਡ ਨੰਬਰ ਅੱਠ ਤੋਂ ਚੋਣ ਜਿੱਤੇ ਗੁਰਨਾਮ ਸਿੰਘ ਖਾਲਸਾ...
PUNJAB ਪੁਰਾਣੇ ਮੁਲਾਜਮਾਂ ਨੇ ਨਗਰ ਪੰਚਾਇਤ ਦਫਤਰ ਅੱਗੇ ਦਿੱਤਾ ਧਰਨਾ Manpreet January 2, 2018 ਭਿੱਖੀਵਿੰਡ 1 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਨਗਰ ਪੰਚਾਇਤ ਭਿੱਖੀਵਿੰਡ ਦੇ ਪੁਰਾਣੇ ਮੁਲਾਜਮਾਂ ਵੱਲੋਂ ਆਪਣੀ ਨੌਕਰੀ ਦੀ ਬਹਾਲੀ ਲਈ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਦੀਪ ਕੁਮਾਰ ਤੇ...
Music ਨਵੇਂ ਸਾਲ ਦੀਆਂ ਦੋਸਤੋ ਮੁਬਾਰਕਾਂ/ਗੀਤ Manpreet January 2, 2018 ਨਵੇਂ ਸਾਲ ਦੀਆਂ ਦੋਸਤੋ ਮੁਬਾਰਕਾਂ ਪਾਓ ਜਿੰਦਗੀ 'ਚ ਚੰਗੀਆਂ ਬਈ ਆਦਤਾਂ ਲੈ ਕੀ ਜਾਣਾ ਦੁਨੀਆ ਤੋਂ ਦੱਸ ਕੀ ਏ ਹੋਰ ਉਏ ਰਿਸ਼ਤੇ ਪਿਆਰ ਵਾਲੇ...
PUNJAB special occasion ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਨੂੰ ਸਮਰਪਿਤ ਸੱਚਿਆਚਾਰਕ ਮੇਲੇ ਦੀਆਂ ਤਿਆਰੀਆਂ ਮੁਕੰਬਲ-ਰਾਣਾ Manpreet January 1, 2018 ਕੁਹਾੜਾ/ਸਾਹਨੇਵਾਲ 31 ਦਿਸੰਬਰ(ਰਾਜੂ ਘੁਮੈਤ)--ਮਾਨਵ ਸੇਵਾ ਵੈਲਫੇਅਰ ਕਲੱਬ ਦੋਰਾਹਾ ਵੱਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦਗਾਰ ਵਿੱਚ 5 ਜਨਵਰੀ ਦਿਨ ਸ਼ੁੱਕਰਵਾਰ ਨੂੰ ਸੱਭਿਆਚਾਰਕ ਮੇਲਾ ਕਰਵਾਇਆ...
special occasion ਮਜੀਠੀਆ ਦੀ ਅਗਵਾਈ ‘ਚ ਮਜੀਠਾ ਵਿਖੇ 15 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਕਰਾਏ ਗਏ। Manpreet January 1, 2018 ਮਜੀਠਾ 31 ਦਸੰਬਰ ( ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਮਜੀਠਾ ਵਿਖੇ ਅਮਰ ਸ਼ਹੀਦ...
special occasion ਕਾਂਗਰਸੀ ਆਗੂਆਂ ਨੇ ਨਵੇਂ ਸਾਲ ਦੀ ਦਿੱਤੀ ਵਧਾਈ Manpreet January 1, 2018 ਭਿੱਖੀਵਿੰਡ 31 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਨਵੇਂ ਸਾਲ 2018 ਨੂੰ ਜੀ ਆਇਆ ਆਖਦਿਆਂ ਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਵਿਧਾਇਕ ਸੁਖਪਾਲ ਸਿੰਘ ਭੁੱਲਰ,...
Poem ਪਿਓ ਸਿਰ ਕਰਜੇ ਦੀ ਪੰਡ ਭਾਰੀ, Manpreet January 1, 2018 ਪਿਓ ਸਿਰ ਕਰਜੇ ਦੀ ਪੰਡ ਭਾਰੀ, ਮਾਂ ਨੂੰ ਲੈ ਬੈਠੀ ਚੰਦਰੀ ਬਿਮਾਰੀ, ਚੜਦੀ ਉੱਮਰੇ ਭਾਈ ਛੱਡ ਗਿਆ,, ਚੇਹਰੇ ਦੁੱਖਾਂ ਨਾਲ ਬੱਗੇ ਹੋਏ ਆ,, ਸਾਨੂੰ ਚਾਅ...
PUNJAB ਬੋਰਡ ਮੁਲਾਜ਼ਮ ਆਮਦਨ ਵਿੱਚ ਵਾਧਾ ਯਕੀਨੀ ਬਣਾਉਣ : ਪਰੇ, ਆਲਮ Manpreet January 1, 2018 ਮਾਲੇਰਕੋਟਲਾ 31 ਦਸੰਬਰ () ਪੰਜਾਬ ਵਕਫ ਬੋਰਡ ਦੇ ਅਸਟੇਟ ਅਫਸਰਾਂ ਤੇ ਰੈਂਟ ਕੁਲੈਕਟਰਾਂ ਦੀ ਮੀਟਿੰਗ ਸਥਾਨਕ ਬੋਰਡ ਦੇ ਦਫਤਰ ਵਿਖੇ ਹੋਈ| ਜਿਸ ‘ਚ ਬੋਰਡ ਦੇ...
PUNJAB ਈਦ-ਉਲ-ਅਜਹਾ ਦੀ ਛੁੱਟੀ ਨੰੂ ਪੰਜਾਬ ਸਰਕਾਰ ਵੱਲੋਂ ਗਜਟਿਡ ਛੁੱਟੀਆਂ ਦੀ ਸੂਚੀ ਚੋਂ ਬਾਹਰ ਕਰਨ ਤੇ ਮੁਸਲਿਮ ਭਾਈਚਾਰੇ ‘ਚ ਰੋਸ Manpreet January 1, 2018 ਮਾਲੇਰਕੋਟਲਾ, 31 ਦਸੰਬਰ () ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਸਾਲ 2018 ਦੌਰਾਨ ਕੀਤੀਆਂ ਜਾਣ ਵਾਲੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ| ਜਿਸ ਵਿੱਚ ਮੁਸਲਿਮ...
PUNJAB ਕਵੀ ਅਤੇ ਸਾਹਿਤਕਾਰ ਮੁਲਕ ਅਤੇ ਕੌਮ ਨੰੂ ਜਾਗਰੂਕ ਰੱਖਦੇ ਹਨ : ਮਨਜ਼ੂਰ ਹਸਨ Manpreet January 1, 2018 ਮਾਲੇਰਕੋਟਲਾ, 31 ਦਸੰਬਰ () ਸਾਹਿਤਕਾਰ, ਕਵੀ ਅਤੇ ਗੀਤਕਾਰ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ‘ਚ ਵੱਡੀ ਭੂਮਿਕਾ ਨਿਭਾ ਸਕਦੇ ਹਨ, ਅੱਜ ਜ਼ਰੂਰੀ ਹੈ ਕਿ ਗਾਇਕੀ ਨੰੂ...