Breaking News

ਹੈਰੀਟੇਜ ਸਕੂਲ ਦੇ ਪ੍ਰਬੰਧਕ ਏ. ਐਸ. ਰਾਏ ਨੰੂ ਸਨਮਾਨਤ ਕਰਦੇ ਹੋਏ

ਭਵਾਨੀਗੜ੍ਹ, 1 ਜਨਵਰੀ (ਅਮਨਦੀਪ ਅੱਤਰੀ)-ਹੈਰੀਟੇਜ਼ ਪਬਲਿਕ ਸਕੂਲ ਭਵਾਨੀਗੜ੍ਹ ਵਿੱਚ ਸਲਾਨਾ ਸਮਾਰੋਹ 'ਫੇਸਿਜ਼ ਆਫ਼ ਲਾਇਫ' ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸਦੀ...

ਸ਼ਹੀਦ ਗੁਰਮੇਲ ਸਿੰਘ ਬਾਜਵਾ ਨੇ ਦੇਸ਼ ਲਈ ਦਿੱਤੀ ਬਹੁਤ ਵੱਡੀ ਸ਼ਹਾਦਤ : ਮਜੀਠੀਆ।

ਕੱਥੂਨੰਗਲ , ਅੰਮ੍ਰਿਤਸਰ, 1 ਜਨਵਰੀ (       )- ਜੰਮੂ -ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕੈਰੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਘਾਤ ਲਾਕੇ ਕੀਤੇ ਗਏ...

ਜਿਹੜੇ ਦੇਸ਼ ਦੇ ਲੋਕ ਸਿੱਖਿਆਂ ਤੇ ਸਿਹਤ ਨੂੰ ਲੈ ਕੇ ਰਹੇ ਨੇ ਜੂਝ ,ਉਥੇ ਪੱਤਰਕਾਰਾਂ ਲਈ ਕੀ ਕੋਈ ਕੀਤੀ ਜਾ ਸਕਦੀ ਹੈ ਆਸ?

ਲੰਘ ਚੁੱਕਿਆਂ ਸਾਲ 2017 ਪੱਤਰਕਾਰਾਂ ਲਈ ਮੁਸਕਲ ਭਰਿਆਂ ਰਿਹਾ ਕਿਉਂਕਿ ਸਰਕਾਰਾਂ ਤੇ ਰਾਜਸੀ ਪਾਰਟੀਆਂ ਸਮੇਤ ਪ੍ਰਸ਼ਾਸਨ ਤੇ ਦੇਸ਼ ਵਿਰੋਧੀ ਤਾਕਤਾਂ ਦੇ ਪਰਦੇਫਾਸ ਕਰਨ ਵਾਲੇ ਕਈ...

ਕੌਾਸਲਰ ਦੀ ਸੰਹੁ ਚੁੱਕਣ ਉਪਰੰਤ ਵਾਰਡ ਦਾ ਗੇੜਾ ਦਿੱਤਾ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਅੱਜ ਨਗਰ ਕੌਾਸਲ ਮਾਛੀਵਾੜਾ ਵਿੱਚ ਕੌਾਸਲਰਾਂ ਦੇ ਸਹੁੰ ਚੁੱਕ ਸਮਾਗਮ ਉਪਰੰਤ ਵਾਰਡ ਨੰਬਰ ਅੱਠ ਤੋਂ ਚੋਣ ਜਿੱਤੇ ਗੁਰਨਾਮ ਸਿੰਘ ਖਾਲਸਾ...

ਪੁਰਾਣੇ ਮੁਲਾਜਮਾਂ ਨੇ ਨਗਰ ਪੰਚਾਇਤ ਦਫਤਰ ਅੱਗੇ ਦਿੱਤਾ ਧਰਨਾ

ਭਿੱਖੀਵਿੰਡ 1 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਨਗਰ ਪੰਚਾਇਤ ਭਿੱਖੀਵਿੰਡ ਦੇ ਪੁਰਾਣੇ ਮੁਲਾਜਮਾਂ ਵੱਲੋਂ ਆਪਣੀ ਨੌਕਰੀ ਦੀ ਬਹਾਲੀ ਲਈ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਦੀਪ ਕੁਮਾਰ ਤੇ...

ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਨੂੰ ਸਮਰਪਿਤ ਸੱਚਿਆਚਾਰਕ ਮੇਲੇ ਦੀਆਂ ਤਿਆਰੀਆਂ ਮੁਕੰਬਲ-ਰਾਣਾ

ਕੁਹਾੜਾ/ਸਾਹਨੇਵਾਲ 31 ਦਿਸੰਬਰ(ਰਾਜੂ ਘੁਮੈਤ)--ਮਾਨਵ ਸੇਵਾ ਵੈਲਫੇਅਰ ਕਲੱਬ ਦੋਰਾਹਾ ਵੱਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦਗਾਰ ਵਿੱਚ 5 ਜਨਵਰੀ ਦਿਨ ਸ਼ੁੱਕਰਵਾਰ ਨੂੰ ਸੱਭਿਆਚਾਰਕ ਮੇਲਾ ਕਰਵਾਇਆ...