Breaking News

ਦੁਬਲੀ ਤੇ ਭਿੱਖੀਵਿੰਡ ਗਊਸ਼ਾਲਾ ਹੋਣ ਦੇ ਬਾਵਜੂਦ ਗਊਆਂ ਦੀ ਬੇਕਦਰੀ ਜਾਰੀ

ਭਿੱਖੀਵਿੰਡ 30 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਬੇਸ਼ੱਕ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ‘ਤੇ ਪਿਛਲੇ ਮਹੀਨੇ ਦੌਰਾਨ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਹਲਕਾ...

32 ਸਾਲ ਬਾਅਦ ਦੁਬਾਰਾ ਬੈਠਣਗੇ ਪ੍ਰਧਾਨ ਦੀ ਕੁਰਸੀ ‘ਤੇ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਪੰਜਾਬ ਦੇ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਦੇ ਕਾਰਜਕਾਲ ਦੇ ਦੌਰਾਨ ਮਾਛੀਵਾੜਾ ਨੋਟੀਫਾਈਡ ਏਰੀਆ ਕਮੇਟੀ ਦੇ 1982 ਤੋਂ ਲੈ ਕੇ...

ਸ਼ੁਰੀਲੀ ਅਤੇ ਦਮਦਾਰ ਅਵਾਜ ਦਾ ਮਾਲਕ

ਇਤਿਹਾਸਿਕ ਸ਼ਹਿਰ ਰਾਏਕੋਟ ਨੇ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਸਾਜਨ ਰਾਏਕੋਟੀ, ਇੰਦਾ ਰਾਏਕੋਟੀ ਵਰਗੇ ਚੰਗੇ ਗੀਤਕਾਰ ਅਤੇ ਹੈਪੀ ਰਾਏਕੋਟੀ ਵਰਗਾ ਵਧੀਆ ਗੀਤਕਾਰ, ਗਾਇਕ ਅਤੇ ਅਦਾਕਾਰ ਦਿੱਤਾ...

ਫਰਜ਼ੀ ਕੰਪਨੀ ਦੇ ਨਾਮ ‘ਤੇ ਲੱਖਾਂ ਦੀ ਠੱਗੀ ਮਾਰ ਕੇ ਨੌਸ਼ਰਬਾਜ਼ ਫ਼ਰਾਰ

ਭਦੌੜ 29 ਦਸੰਬਰ (ਵਿਕਰਾਂਤ ਬਾਂਸਲ) ਭਦੌੜ 28 ਦਸੰਬਰ (ਵਿਕਰਾਂਤ ਬਾਂਸਲ) ਕਸਬਾ ਭਦੌੜ ਵਿਖੇ ਇੱਕ ਫਰਜ਼ੀ ਕੰਪਨੀ ਦੇ ਕਰਿੰਦਿਆਂ ਵੱਲੋਂ ਭਦੌੜ ਅਤੇ ਆਸ ਪਾਸ ਦੇ ਪਿੰਡਾਂ...

ਸਵਿਫਟ ਕਾਰ ਰਜਵਾਹੇ ਵਿੱਚ ਡਿੱਗੀ, ਚਾਲਕ ਵਾਲ-ਵਾਲ ਬਚਿਆ

ਭਦੌੜ 29 ਦਸੰਬਰ (ਵਿਕਰਾਂਤ ਬਾਂਸਲ) ਕਸਬਾ ਭਦੌੜ ਵਿੱਚੋ ਦੀ ਲੰਘਦੇ ਭਦੌੜ ਰਜਵਾਹੇ ਦੇ ਬਰਨਾਲਾ-ਬਾਜਾਖਾਨਾ ਰੋਡ 'ਤੇ ਪੈਂਦੇ ਪੁਲ ਕੋਲ ਇੱਕ ਤੇਜ਼ ਰਫਤਾਰ ਸਵਿਫਟ ਕਾਰ ਸੰਤੁਲਨ...

ਜਿਲ•ਾ ਪ੍ਰਸਾਸ਼ਨ ਵੱਲੋਂ ਏਸਿਡ ਅਟੈਕ ਦੀ ਸਿਕਾਰ ਹਰਪ੍ਰੀਤ ਕੌਰ ਦੇ ਮਾਪਿਆ ਨੂੰ 11 ਹਜ਼ਾਰ ਰੁਪਏ ਭੇਟ

ਬਰਨਾਲਾ, 29 ਦਸੰਬਰ :gurbhinder Guri ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਦੇ ਆਦੇਸ਼ਾ ਅਨੁਸਾਰ ਜਿਲ•ਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਵਿਜੈ ਗੁਪਤਾ ਵੱਲੋਂ ਏਸਿਡ...

ਵੇਵਜ਼ ਓਵਰਸੀਜ਼ ਮੋਗਾ ਨੇ ਲਗਵਾਇਆ ਖੁਸ਼ਦੀਪ ਕੌਰ ਦਾ ਕੈਨੇਡਾ ਦਾ ਵੀਜਾ

ਮੋਗਾ, ਨਵੰਬਰ ( )-ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲ੍ਹੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਜਿਸ ਦੁਆਰਾ ਮੋਗਾ ਜ਼ਿਲ੍ਹੇ ਵਿੱਚ ਦੋ ਸ਼ਾਖਾਵਾਂ ਆਰਾ ਰੋਡ...

ਪਿੰਡ ਉਦੋਕੇ ਵਿਖੇ ਵਿਧਾਇਕ ਭੁੱਲਰ ਨੇ ਕੋਠੇ ਬਣਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

ਭਿੱਖੀਵਿੰਡ, 29 ਦਸੰਬਰ (ਭੁਪਿੰਦਰ ਸਿੰਘ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਸਰਹੱਦੀ ਪਿੰਡ ਉਦੋਕੇ ਵਿਖੇ ਗਰੀਬ ਤੇ ਬੇਸਹਾਰੇ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਭੇਜੇ...