Breaking News

ਕਸਬਾ ਮਹਿਲ ਕਲਾਂ ਵਿਖੇ 24ਵੇਂ ਸਲਾਨਾਂ ਪੇਡੂ ਖੇਡ ਮੇਲੇ ਦਾ ਕੀਤਾ ਪੋਸਟਰ ਜਾਰੀ

ਮਹਿਲ ਕਲਾਂ 25 ਦਸੰਬਰ (ਗੁਰਸੇਵਕ ਸਿੰਘ ਸਹੋਤਾ) - ਸ੍ਰੀ ਗੁਰੂ ਹਰ ਗੋਬਿੰਦ ਸ਼ਾਹਿਬ ਫੁੱਟਬਾਲ ਸਪੋਰਟਸ ਕਲੱਬ ਕਸਬਾ ਮਹਿਲ ਕਲਾਂ ਵੱਲੋਂ ਐਨ.ਆਰ.ਆਈ . ਵੀਰਾਂ ਅਤੇ ਸਮੂਹ...

ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਕੋਈ ਵੀ ਹਲਕਾ ਇੰਚਾਰਜ ਨਹੀ, ਜਥੇਬੰਦਕ ਢਾਂਚੇ ਦਾ ਐਲਾਨ ਜਲਦੀ- ਢੀਡਸਾ

ਮਹਿਲ ਕਲਾਂ 25 ਦਸੰਬਰ (ਗੁਰਸੇਵਕ ਸਿੰਘ ਸਹੋਤਾ) -ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਕੁਝ ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ...

ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਸਬੰਧੀ ਬੀਬੀ ਬਿੱਟੀ ਨੇ ਵਰਕਰਾਂ ਨਾਲ ਕੀਤੀ ਮੀਟਿੰਗ

ਕੁਹਾੜਾ/ਸਾਹਨੇਵਾਲ 25 ਦਿਸੰਬਰ(ਰਾਜੂ ਘੁਮੈਤ)--ਨਗਰ ਨਿਗਮ ਲੁਧਿਆਣਾ ਦੀਆਂ ਆ ਰਹੀਆਂ ਚੋਣਾਂ ਸਬੰਧੀ ਹਲਕਾ ਸਾਹਨੇਵਾਲ ਦੀ ਨੁਮਾਇੰਦਗੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕਾਂਗਰਸੀ ਵਰਕਰਾਂ ਨਾਲ...

ਕੀ ਆ ਸਿਆਣਿਆਂ ਕੋਲ ਪੁੱਛਾ ਦੇਣ ਵਾਲਿਆਂ ਕੋਲ।ਏਹ ਠੱਗ ਨੇ ਠਗਦੇ ਨੇ ਲੋਕੋ।ਗੱਪੀ ਬੂਵਨੇ ਨੇ ਸਾਰੇ ਏਹ ।ਏਹਨਾਂ ਦੇ ਕੋਲ ਕੱਖ ਨਹੀਂ।ਬਚੋ ਬਚੋ।

ਅੱਜ ਕੱਲ ਹਰ ਗੱਲ ਨੂੰ ਬਿਨ ਸੋਚੇ ਸਮਝੇ ਕੀਤਾ ਜਾ ਰਿਹਾ।ਅਸਲੀਅਤ ਤੇ ਤਰਕ ਬੜਾ ਘੱਟ ਵੇਖਣ ਨੂੰ ਮਿਲ ਰਿਹਾ ।ਪਰ ਭੇਡ ਚਾਲ ਬਹੁਤ ਹੀ ਜਿਆਦਾ...

ਗਾਇਕ ਸੁਰਜੀਤ ਮਾਹੀ ਦੇ ਧਾਰਮਿਕ ਗੀਤ “ਪਰਿਵਾਰ ਵਿਛੋੜਾ” ਨੂੰ ਮਿਲ ਰਿਹਾ ਹੈ ਸੰਗਤਾਂ ਦਾ ਭਰਭੂਰ ਪਿਆਰ

-ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਸੁਰੀਲੀ ਤੇ ਦਮਦਾਰ ਗਾਇਕੀ ਸਦਕਾ ਵਿਲੱਖਣ ਪਹਿਚਾਣ ਬਣਾਉਣ ਵਾਲਾ ਗਾਇਕ ਸੁਰਜੀਤ ਮਾਹੀ ਉਹ ਨਾਮ ਹੈ ਜੋ ਕਮਰਸ਼ੀਅਲ ਗਾਇਕੀ ਦੇ...

ਬਿ੍ਜ ਵਾਸੀ ਬਾ੍ਹਮਣ ਵੈਲਫੇਅਰ ਸਭਾ ਦੀ ਚੋਣ

ਸੁਰੇਸ਼ ਕੁਮਾਰ ਪਚੋਰੀ ਚੇਅਰਮੈਨ ਤੇ ਵੈਦ ਭਾਰਤ ਭੂਸ਼ਣ ਪ੍ਧਾਨ ਨਿਯੁਕਤ ਮਾਲੇਰਕੋਟਲਾ 21 ਦਸੰਬਰ () ਬਿ੍ਜ ਵਾਸੀ ਬਾ੍ਹਮਣ ਵੈਲਫੇਅਰ ਸਭਾ (ਰਜਿ.) ਮਾਲੇਰਕੋਟਲਾ ਦੀ ਇੱਕ ਵਿਸ਼ੇਸ਼ ਚੋਣ...

ਸੰਤ ਬਾਬਾ ਜੋਗਾ ਸਿµਘ ਜੀ ਦੀ ਯਾਦ ਨੂੰ ਸਮਰਪਿਤ ਤੀਸਰਾ ਸਾਲਾਨਾ ਧਾਰਮਿਕ ਦੀਵਾਨ ਸਜਾਇਆ

ਮਾਲੇਰਕੋਟਲਾ 19ਦਸੰਬਰ(2017) ਸੰਤ ਬਾਬਾ ਜੋਗਾ ਸਿੰਘ ਨੂੰ ਸਮਰਪਿਤ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਨਾਨਕ ਦਰਬਾਰ ਵਿਖੇ ਤੀਸਰਾ ਸਾਲਾਨਾ ਧਾਰਮਿਕ ਦੀਵਾਨ ਸਜਾਇਆ ਗਿਆ| ਜਿਸ ਵਿੱਚ...

ਮੈਡੀਕਲ ਚੈਕਅੱਪ ਕੈਂਪ ਦੌਰਾਨ ਡਾ.ਸਰਾਓ ਨੇ 350 ਬੱਚਿਆਂ ਦਾ ਕੀਤਾ ਚੈਕਅੱਪ

ਮਾਲੇਰਕੋਟਲਾ, 18 ਦਸੰਬਰ () ਸਰਾਓ ਬੱਚਿਆਂ ਦਾ ਹਸਪਤਾਲ ਮਾਲੇਰਕੋਟਲਾ ਵੱਲੋਂ ਭੁਪਿੰਦਰਾ ਗਲੋਬਲ ਸਕੂਲ ਦੇ ਸਹਿਯੋਗ ਨਾਲ ਲਗਾਇਆ ਗਿਆ 7ਵਾਂ ਬੱਚਿਆਂ ਦਾ ਮੁਫਤ ਮੈਡੀਕਲ ਚੈਕਅੱਪ ਕੈਂਪ...

ਮਹਾਂਵੀਰ ਇੰਟਰਨੈਸ਼ਨਲ ਅਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਨੇ ਝੁੱਗੀ ਝੋਪੜੀ ਵਾਲਿਆਂ ਨੰੂ ਗਰਮ ਕੱਪੜੇ ਵੰਡੇ

ਮਾਲੇਰਕੋਟਲਾ 19 ਦਸੰਬਰ () ਇਲਾਕੇ ਦੀ ਪ੍ਸਿੱਧ ਤੇ ਸਮਾਜ ਸੇਵੀ ਜੱਥੇਬੰਦੀ ਮਹਾਂਵੀਰ ਇੰਟਰਨੈਸ਼ਨਲ ਅਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜਿ.) ਮਾਲੇਰਕੋਟਲਾ ਵੱਲੋਂ ਸਲੱਮ ਏਰੀਆ ਆਦਮਪਾਲ ਰੋਡ,...