Breaking News

ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਕਰਵਾਇਆ ਸਿਹਤ ਜਾਗਰੂਕਤਾ ਪੋ੍ਰਗਰਾਮ

ਮੋਗਾ, 15 ਦਸੰਬਰ (ਜਗਮੋਹਨ ਸ਼ਰਮਾ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਨੂੰ ਚੰਗੀ ਸਿਹਤ ਦੇ ਲਈ ਸੰਤੁਲਿਕ ਖੁਰਾਕ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਸਿਹਤ ਜਾਗਰੂਕਤਾ...

ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ ਸਾਰੇ ਪ੍ਰਬੰਧ ਮੁਕੰਮਲ: ਐੱਸ.ਡੀ.ਐੱਮ. ਬੱਲ

ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ 13 ਵਾਰਡਾਾ ਲਈ ਵੱਖ-ਵੱਖ ਥਾਾਵਾ 'ਤੇ ਬੂਥ ਬਣਾਏ ਗਏ ਹਨ ਅਤੇ ਚੋਣਾਾ ਸਬੰਧੀ ਸਾਰੇ ਪ੍ਰਬੰਧ...

ਵਾਰਡ ਨੰਬਰ 5 ਦੇ ਅਧੂਰੇ ਕੰਮ ਜਲਦੀ ਕਰਵਾਏ ਜਾਣਗੇ-ਸ਼ੇਰੋਵਾਲੀਆ

ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਸ਼ਾਹਕੋਟ ਦੇ ਵਾਰਡ ਨੰਬਰ 5 ਵਿਚ ਕਾਂਗਰਸੀ ਉਮੀਦਵਾਰ ਰਾਣੀ ਢੇਸੀ ਲਈ ਕਾਂਗਰਸ ਦੇ ਹਲਕਾ ਇੰਚਾਰਜ ਤੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ...

ਰਾਮਾਨੁਜਨ ਗਣਿਤ ਪੀ੍ਖਿਆ ਦੇ ਸਾਰੇ ਪ੍ਬੰਧ ਮੁਕੰਮਲ-ਪ੍ਬੰਧਕ

ਸੰਦੌੜ 16 ਦਸੰਬਰ (ਹਰਮਿੰਦਰ ਸਿੰਘ ਭੱਟ) ਗਣਿਤ ਵਿਗਿਆਨੀ ਸੀ੍ ਨਿਵਾਸਾ ਰਾਮਾਨੁਜਨ ਦੀ ਯਾਦ ਵਿੱਚ ਗਣਿਤ ਅਧਿਆਪਕ ਸੀ੍ ਦੇਵੀ ਦਿਆਲ ਬੇਨੜਾ ਵੱਲੋਂ ਸੁਰੂ ਕੀਤੇ ਗਏ ਰਾਮਾਨੁਜਨ...

ਹਲਕਾ ਵਿਧਾਇਕ ਡੈਨੀ ਪਹੁੰਚੇ ਜਨਤਾ ਦੇ ਦਰਬਾਰ, ਘਰ ਘਰ ਜਾਕੇ ਮੁਸ਼ਕਿਲਾਂ ਸੁਣੀਆਂ

ਜੰਡਿਆਲਾ ਗੁਰੁ 14 ਦਸੰਬਰ ਵਰਿੰਦਰ ਸਿੰਘ :- ਭਾਵੇ ਕਿ ਅਕਸਰ ਦੇਖਣ ਵਿਚ ਆਇਆ ਹੈ ਕਿ ਲੀਡਰ ਚੋਣਾਂ ਤੋਂ ਪਹਿਲਾਂ ਡੋਰ ਟੁ ਡੋਰ ਜਾਕੇ ਲੋਕਾਂ ਨਾਲ...

ਨਗਰ ਪੰਚਾਇਤ ਭਿੱਖੀਵਿੰਡ ਦੇ ਦਫਤਰ ਦਾ ਰੱਬ ਰਾਖਾ

ਭਿੱਖੀਵਿੰਡ 14 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਆਪਣੇ ਵੱਖ-ਵੱਖ ਸਰਕਾਰੀ ਦਫਤਰਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜਰੀ ਨੂੰ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕਰ ਰਹੀ...

ਘਰਾਂ ਅਤੇ ਸਕੂਲ ਕੋਲੋਂ ਸਰਾਬ ਦਾ ਠੇਕਾ ਚਕਾਉਣ ਦੀ ਪਿੰਡ ਵਾਸੀਆਂ ਕੀਤੀ ਮੰਗ

ਗੁਰਜੰਟ ਸ਼ੀਂਹ ,ਝੁਨੀਰ 14 ਦਸੰਬਰ ਪਿੰਡ ਦੂਲੋਵਾਲ ਦੇ ਵਾਸੀ ਸਰਾਬ ਦੇ ਠੇਕੇ ਤੋਂ ਬੁਰੀ ਤਰਾਂ ਤੰਗ ਆ ਚੁਕੇ ਹਨ ਇਸ ਸਬੰਧੀ ਉਹਨਾਂ ਪ੍ਸਾਸਨ ਅਤੇ ਉਚ...

ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਲਈ ਅਮਲੇ ਦੀ ਦੂਜੀ ਚੋਣ ਰਿਹਰਸਲ

ਸ਼ਾਹਕੋਟ 14 ਦਸੰਬਰ (ਪਿ੍ਤਪਾਲ ਸਿੰਘ)-ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਦੀ ਦੂਜੀ ਚੋਣ ਰਿਹਰਸਲ ਅੱਜ...