PUNJAB ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਕਰਵਾਇਆ ਸਿਹਤ ਜਾਗਰੂਕਤਾ ਪੋ੍ਰਗਰਾਮ Manpreet December 16, 2017 ਮੋਗਾ, 15 ਦਸੰਬਰ (ਜਗਮੋਹਨ ਸ਼ਰਮਾ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਨੂੰ ਚੰਗੀ ਸਿਹਤ ਦੇ ਲਈ ਸੰਤੁਲਿਕ ਖੁਰਾਕ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਸਿਹਤ ਜਾਗਰੂਕਤਾ...
PUNJAB ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ ਸਾਰੇ ਪ੍ਰਬੰਧ ਮੁਕੰਮਲ: ਐੱਸ.ਡੀ.ਐੱਮ. ਬੱਲ Manpreet December 16, 2017 ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ 13 ਵਾਰਡਾਾ ਲਈ ਵੱਖ-ਵੱਖ ਥਾਾਵਾ 'ਤੇ ਬੂਥ ਬਣਾਏ ਗਏ ਹਨ ਅਤੇ ਚੋਣਾਾ ਸਬੰਧੀ ਸਾਰੇ ਪ੍ਰਬੰਧ...
PUNJAB ਵਾਰਡ ਨੰਬਰ 5 ਦੇ ਅਧੂਰੇ ਕੰਮ ਜਲਦੀ ਕਰਵਾਏ ਜਾਣਗੇ-ਸ਼ੇਰੋਵਾਲੀਆ Manpreet December 16, 2017 ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਸ਼ਾਹਕੋਟ ਦੇ ਵਾਰਡ ਨੰਬਰ 5 ਵਿਚ ਕਾਂਗਰਸੀ ਉਮੀਦਵਾਰ ਰਾਣੀ ਢੇਸੀ ਲਈ ਕਾਂਗਰਸ ਦੇ ਹਲਕਾ ਇੰਚਾਰਜ ਤੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ...
PUNJAB ਖਨੇਜਾ ਪਰਿਵਾਰ ਨੂੰ ਸਦਮਾ ਭੋਗ ਅੱਜ 16 ਨੂੰ Manpreet December 16, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸਥਾਨਕ ਚਰਨ ਕੰਵਲ ਚੌਕ ਵਿਚ ਸਥਿਤ ਖਨੇਜਾ ਪਰਿਵਾਰ ਨੂੰ ਉਸ ਵੇਲੇ ਸਦਮਾ ਲੱਗਾ ਜਦੋ ਪਰਿਵਾਰਕ ਮੁੱਖੀ ਕੀਮਤੀ ਲਾਲ ਦੀ ਕੁਝ...
PUNJAB ਰਾਮਾਨੁਜਨ ਗਣਿਤ ਪੀ੍ਖਿਆ ਦੇ ਸਾਰੇ ਪ੍ਬੰਧ ਮੁਕੰਮਲ-ਪ੍ਬੰਧਕ Manpreet December 16, 2017 ਸੰਦੌੜ 16 ਦਸੰਬਰ (ਹਰਮਿੰਦਰ ਸਿੰਘ ਭੱਟ) ਗਣਿਤ ਵਿਗਿਆਨੀ ਸੀ੍ ਨਿਵਾਸਾ ਰਾਮਾਨੁਜਨ ਦੀ ਯਾਦ ਵਿੱਚ ਗਣਿਤ ਅਧਿਆਪਕ ਸੀ੍ ਦੇਵੀ ਦਿਆਲ ਬੇਨੜਾ ਵੱਲੋਂ ਸੁਰੂ ਕੀਤੇ ਗਏ ਰਾਮਾਨੁਜਨ...
PUNJAB ਹਲਕਾ ਵਿਧਾਇਕ ਡੈਨੀ ਪਹੁੰਚੇ ਜਨਤਾ ਦੇ ਦਰਬਾਰ, ਘਰ ਘਰ ਜਾਕੇ ਮੁਸ਼ਕਿਲਾਂ ਸੁਣੀਆਂ Manpreet December 15, 2017December 16, 2017 ਜੰਡਿਆਲਾ ਗੁਰੁ 14 ਦਸੰਬਰ ਵਰਿੰਦਰ ਸਿੰਘ :- ਭਾਵੇ ਕਿ ਅਕਸਰ ਦੇਖਣ ਵਿਚ ਆਇਆ ਹੈ ਕਿ ਲੀਡਰ ਚੋਣਾਂ ਤੋਂ ਪਹਿਲਾਂ ਡੋਰ ਟੁ ਡੋਰ ਜਾਕੇ ਲੋਕਾਂ ਨਾਲ...
PUNJAB ਕਿਸਾਨ ਲਾਉਣਗੇ ਐਸ਼ ਡੀ ਓ ਦਫਤਰ ਅੱਗੇ ਧਰਨਾ — ਸਰਮੁੱਖ ਸਿੰਘ ਸਿੱਧੂ Manpreet December 15, 2017 ਬਠਿੰਡਾ ,14 ਦਸੰਬਰ ( ਦਲਜੀਤ ਸਿੰਘ ਸਿਧਾਣਾ ) ਪੰਜਾਬ ਦੇ ਕਿਸਾਨਾਂ ਨੂੰ ਪੈਰ ਪੈਰ ਤੇ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ।ਉਹ ਭਾਵੇ ਕੁਦਰਤ ਦੀ...
PUNJAB ਨਗਰ ਪੰਚਾਇਤ ਭਿੱਖੀਵਿੰਡ ਦੇ ਦਫਤਰ ਦਾ ਰੱਬ ਰਾਖਾ Manpreet December 15, 2017 ਭਿੱਖੀਵਿੰਡ 14 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਆਪਣੇ ਵੱਖ-ਵੱਖ ਸਰਕਾਰੀ ਦਫਤਰਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜਰੀ ਨੂੰ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕਰ ਰਹੀ...
PUNJAB ਘਰਾਂ ਅਤੇ ਸਕੂਲ ਕੋਲੋਂ ਸਰਾਬ ਦਾ ਠੇਕਾ ਚਕਾਉਣ ਦੀ ਪਿੰਡ ਵਾਸੀਆਂ ਕੀਤੀ ਮੰਗ Manpreet December 15, 2017 ਗੁਰਜੰਟ ਸ਼ੀਂਹ ,ਝੁਨੀਰ 14 ਦਸੰਬਰ ਪਿੰਡ ਦੂਲੋਵਾਲ ਦੇ ਵਾਸੀ ਸਰਾਬ ਦੇ ਠੇਕੇ ਤੋਂ ਬੁਰੀ ਤਰਾਂ ਤੰਗ ਆ ਚੁਕੇ ਹਨ ਇਸ ਸਬੰਧੀ ਉਹਨਾਂ ਪ੍ਸਾਸਨ ਅਤੇ ਉਚ...
PUNJAB ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਲਈ ਅਮਲੇ ਦੀ ਦੂਜੀ ਚੋਣ ਰਿਹਰਸਲ Manpreet December 15, 2017 ਸ਼ਾਹਕੋਟ 14 ਦਸੰਬਰ (ਪਿ੍ਤਪਾਲ ਸਿੰਘ)-ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਦੀ ਦੂਜੀ ਚੋਣ ਰਿਹਰਸਲ ਅੱਜ...