Breaking News

ਈਦ-ਉਲ-ਅਜਹਾ ਦੀ ਛੁੱਟੀ ਨੰੂ ਪੰਜਾਬ ਸਰਕਾਰ ਵੱਲੋਂ ਗਜਟਿਡ ਛੁੱਟੀਆਂ ਦੀ ਸੂਚੀ ਚੋਂ ਬਾਹਰ ਕਰਨ ਤੇ ਮੁਸਲਿਮ ਭਾਈਚਾਰੇ ‘ਚ ਰੋਸ

ਮਾਲੇਰਕੋਟਲਾ, 31 ਦਸੰਬਰ () ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਸਾਲ 2018 ਦੌਰਾਨ ਕੀਤੀਆਂ ਜਾਣ ਵਾਲੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ| ਜਿਸ ਵਿੱਚ ਮੁਸਲਿਮ...

ਕਵੀ ਅਤੇ ਸਾਹਿਤਕਾਰ ਮੁਲਕ ਅਤੇ ਕੌਮ ਨੰੂ ਜਾਗਰੂਕ ਰੱਖਦੇ ਹਨ : ਮਨਜ਼ੂਰ ਹਸਨ

ਮਾਲੇਰਕੋਟਲਾ, 31 ਦਸੰਬਰ () ਸਾਹਿਤਕਾਰ, ਕਵੀ ਅਤੇ ਗੀਤਕਾਰ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ‘ਚ ਵੱਡੀ ਭੂਮਿਕਾ ਨਿਭਾ ਸਕਦੇ ਹਨ, ਅੱਜ ਜ਼ਰੂਰੀ ਹੈ ਕਿ ਗਾਇਕੀ ਨੰੂ...

ਸਮਾਜ ਸੇਵਾ ਐਂਡ ਸਪੋਰਟਸ ਕਲੱਬ ਸੇਹਕੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ

ਮਾਲੇਰਕੋਟਲਾ, 31 ਦਸੰਬਰ () ਸਮਾਜ ਸੇਵਾ ਐਂਡ ਸਪੋਰਟਸ ਕਲੱਬ ਸੇਹਕੇ ਵੱਲੋਂ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ...

ਵਾਰਡ ਵਾਸੀਆਂ ਨੇ ਲੋਕਲ ਉਮੀਦਵਾਰਾਂ ਦੀ ਕਾਂਗਰਸ ਪਾਰਟੀ ਤੋਂ ਕੀਤੀ ਮੰਗ

ਕੁਹਾੜਾ/ਸਾਹਨੇਵਾਲ 1 ਜਨਵਰੀ ( ਰਾਜੂ ਘੁਮੈਤ)--ਵਿਧਾਨ ਸਭਾ ਸਾਹਨੇਵਾਲ ਦੇ ਅਧੀਂਨ ਆਉਾਦੇ ਵਾਰਡ ਨੰਬਰ-28 'ਚ ਅੱਜ ਸਮੂਹ ਕਾਂਗਰਸੀ ਵਰਕਰ ਅਤੇ ਇਲਾਕਾ ਨਿਵਾਸੀਆਂ ਦੀ ਇੱਕ ਵਿਸ਼ੇਸ ਮੀਟਿੰਗ...

ਕੈਪਟਨ ਸਰਕਾਰ ਵੱਲੋਂ ਲੋੜਵੰਦਾਂ ਨੂੰ ਪਲਾਟ ਦੇਣ ਦਾ ਫ਼ੈਸਲਾ ਸ਼ਲਾਘਾਯੋਗ ਕਦਮ-ਕਾਂਗਰਸੀ ਆਗੂ

ਕੁਹਾੜਾ/ਸਾਹਨੇਵਾਲ 31 ਦਿਸੰਬਰ(ਰਾਜੂ ਘੁਮੈਤ)--ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਅਮਲੀਜਾਮਾ ਪਹਿਨਾਉਾਦਿਆ ਲੋੜਵੰਦ ਤੇ...

ਵੇਵਜ਼ ਓਵਰਸੀਜ਼ ਦੀ ਵਿਦਿਆਰਥੀ ਹਰਪ੍ਰੀਤ ਸਿੰਘ ਕਲਸੀ ਨੇ ਲਿਸਨਿੰਗ ਵਿਚ ਹਾਸਲ ਕੀਤੇ 7.0 ਬੈਂਡ

ਮੋਗਾ, 30 ਦਸੰਬਰ ( )-ਵੇਵਜ਼ ਓਵਰਸੀਜ਼ ਮੋਗਾ ਜਿਸਨੇ ਮਾਲਵਾ ਸ਼੍ਰੇਣੀ ਵਿਚ ਵਿਚ ਆਪਣੀ ਵਧੀਆ ਪਹਚਾਣ ਬਣਾਈ ਹੈ, ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ...