religious ਪਿੰਡ ਬੁਰਜ ਮਹਿਮਾ ਅਤੇ ਮਹਿਮਾ ਭਗਵਾਨਾ ਦੇ ਨਿਵਾਸੀਆਂ ਵੱਲੋਂ ਕਰਵਾਇਆ ਗਿਆ ਸ੍ਰੀ ਆਖੰਡ ਪਾਠ ਸਾਹਿਬ ਜੀ ਪ੍ਰਕਾਸ਼ Manpreet January 25, 2018 ਬਠਿੰਡਾ , 21 ਜਨਵਰੀ (ਬੁਰਜਾਂ ਵਾਲਾ ਮਾਨ) ਪਿੰਡ ਬੁਰਜ ਮਹਿਮਾ ਅਤੇ ਪਿੰਡ ਮਹਿਮਾ ਭਗਵਾਨਾ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬਤ ਦੇ ਭਲੇ ਲਈ...
Uncategorized ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ ਸ਼ੇਰੋਂ ਦਾ ਖੇਡ ਮੇਲਾ Manpreet January 25, 2018 ਸੰਗਰੂਰ, 24 ਜਨਵਰੀ (ਕਰਮਜੀਤ ਰਿਸ਼ੀ) ਸੰਤ ਅਤਰ ਸਿੰਘ ਵੈੱਲਫੇਅਰ ਸਪੋਰਟਸ ਕਲੱਬ ਸ਼ੇਰੋਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ...
PUNJAB ਜਿਆਦਾ ਠੰਡ ਵਿੱਚ ਵੀ ਤੰਦਰੁਸਤ ਰਹਿ ਸਕਦੇ ਹਾਂ ਆਪਾ ਇਸ ਤ੍ਹਰਾ ਕਰਨ ਨਾਲ| Manpreet January 25, 2018 ਸਰਦ ਰੱੁਤ ਵਿੱਚ ਸਰੀਰ ਨੰੂ ਕੁਦਰਤੀ ਤੌਰ ਤੇ ਫਿਟ ਰੱਖਣਾ ਬਹੁਤ ਜਰੂਰੀ ਹੁੰਦਾ ਹੈ ਜੀ|ਕਿਉਕਿ ਠੰਡੀਆ ਹਵਾਵਾਂ ਨਾਲ ਸਰੀਰ ਵਿੱਚ ਅਕੜੇਵਾ ਅਤੇ ਖੂਸ਼ਕੀ ਆ ਜਾਦੀ...
PUNJAB ਫੋਕੇ ਲਾਰਿਆ ਦੀ ਸਰਕਾਰ ਕੈਪਟਨ ਦੀ ਪੰਜਾਬ ਸਰਕਾਰ, ਗੱਲਬਾਤ ਤੋਂ ਵੀ ਭੱਜੀ Manpreet January 25, 2018 ਮਿਤੀ 24 ਜਨਵਰੀ 2018 (ਤਰਸੇਮ ਫਰੰਡ ) ਠੇਕਾ ਕੱਚੇ ਇੰਨਲਿਸਟਮੈਂਟ ਅਤੇ ਸੁਵਿਧਾ ਮੁਲਾਜ਼ਮਾ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਨਿੱਤ ਵੱਖੋ ਵੱਖਰੇ ਤਰੀਕੇ ਨਾਲ ਸਘੰਰਸ਼...
Poem ਦੋਹਾ ਗ਼ਜ਼ਲ Manpreet January 25, 2018 ਦਿਲਬਰ ਤੇਰੀਆਂ ਚਿੱਠੀਆਂ ਦੇ ਮੈਂ ਅੱਖਰ ਰੋਂਦੇ ਵੇਖੇ ਨੇ । ਜਿਸ ਨਦੀ ਕਿਨਾਰੇ ਮਿਲਦੇ ਸੀ ਓ ਪੱਥਰ ਰੋਂਦੇ ਵੇਖੇ ਨੇ। ਅਸੀਂ ਵੇਖੇ ਨੇ ਦਮ ਤੋੜ...
PUNJAB ਬਾਬਾ ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ Manpreet January 25, 2018 ਬਾਬਾ ਦੀਪ ਸਿੰਘ ਜੀ ਦਾ ਜਨਮ, ਪਿੰਡ ਪਹੂ ਵਿੰਡ ਦੇ ਵਾਸੀ ਭਾਈ ਭਗਤਾ ਸੰਧੂ ਅਤੇ ਮਾਤਾ ਜੀਊਣੀ ਦੇ ਘਰ ਹੋਇਆ| ਬਾਬਾ ਦੀਪ ਸਿੰਘ ਜੀ ਅਜੇ...
Uncategorized ਗਣਤੰਤਰ ਦਿਵਸ ਸਮਾਗਮ ਸਬੰਧੀ ਆਪੋ-ਆਪਣੀਆਂ ਜਿਮ•ੇਵਾਰੀਆਂ ਸਮਾਂ ਰਹਿੰਦੇ ਕੀਤੀਆਂ ਜਾਣ ਮੁਕੰਮਲ – ਅਰਵਿੰਦ ਪਾਲ ਸਿੰਘ ਸੰਧੂ Manpreet January 24, 2018 ਗਣਤੰਤਰ ਦਿਵਸ 26 ਜਨਵਰੀ ਸਬੰਧੀ ਜਿਲ•ਾ ਪੱਧਰ ਤੇ ਮਨਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਰਵਿੰਦ...
PUNJAB ਕੋਮੀ ਵੋਟਰ ਦਿਵਸ Manpreet January 24, 2018 ਭਾਰਤ ਇੱਕ ਲੋਕਤੰਤਰਿਕ ਅਧਾਰਿਤ ਦੇਸ਼ ਹੈ।ਜਿਸ ਵਿੱਚ ਲੋਕਾਂ ਦੁਆਰਾਂ ਲੋਕਾਂ ਲਈ ਲੋਕ ਪ੍ਰਤੀਨਿੱਧ ਚੁਣੇ ਜਾਦੇ ਹਨ। ਵੋਟ ਦਾਂ ਹੱਕ ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਦੁਆਰਾਂ...
special occasion ਬਸੰਤ ਪੰਚਮੀ ਤੇ ਜਗਰਾਤਾ ਕਰਵਾਇਆ Manpreet January 24, 2018 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸਥਾਨਕ ਵਾਰਡ ਨੰਬਰ ਚਾਰ ਵਿਚ ਸਥਿਤ ਮਹਾਵੀਰ ਕਾਲੌਨੀ ਦੇ ਸਮੂਹ ਵਾਸੀਆ ਦੇ ਸਹਿਯੋਗ ਨਾਲ ਮਹਾਵੀਰ ਸੇਵਾ ਦਲ ਵੱਲੋ ਲਗਾਤਾਰ 15...
SPORTS ਉਧੋਵਾਲ ਨੇ ਜਿੱਤਿਆ ਫੁੱਟਬਾਲ ਦਾ ਫਾਇਨਲ Manpreet January 24, 2018 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਹਲਕੇ ਦੇ ਪਿੰਡ ਮਾਣੇਵਾਲ ਵਿਖੇ ਸਮੂਹ ਨਗਰ ਨਿਵਾਸੀ,ਗਰਾਮ ਪੰਚਾਇਤ ਤੇ ਪਿੰਡ ਦੇ ਨੋਜਵਾਨਾ ਦੀ ਸਹਾਇਤਾ ਨਾਲ ਪਿੰਡ ਦੇ ਹੀ ਖੇਡ...