PUNJAB ਮਲਹੋਤਰਾ ਗਰੁੱਪ ਨੂੰ 23, ਰਾਜੂ ਸ਼ਰਮਾ ਗਰੁੱਪ ਨੂੰ 18, ਚਰਨਜੀਤ ਸਿੰਘ ਬਜ਼ਾਜ ਨੂੰ 19 ਅਤੇ ਸਿੰਡੀਕੇਟ ਨੂੰ 5 ਡਰਾਅ ਨਿਕਲੇ Manpreet March 28, 2018 ਲੁਧਿਆਣਾ, 27 ਮਾਰਚ (000)-ਵਿੱਤੀ ਸਾਲ 2018-19 ਲਈ ਜ਼ਿਲ•ਾ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਦਾ ਡਰਾਅ ਆਫ ਲਾਟਸ ਕੱਢਣ ਦਾ ਕੰਮ ਉਪ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਕੂਲੈਕਟਰ,...
PUNJAB -ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ Manpreet March 28, 2018 ਲੁਧਿਆਣਾ, 27 ਮਾਰਚ (000)-ਸਾਲ 2018-19 ਦੌਰਾਨ ਜ਼ਿਲ•ਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 8.67 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋਣ ਦਾ ਅੰਦਾਜ਼ਾ ਹੈ, ਜਿਸ ਲਈ...
PUNJAB ਫ਼ਿਲਮ ਅਭਿਨੇਤਾ ਅਮਿਤਾਬ ਬੱਚਨ ਨੇ ਪੁਸਤਕ ਰਾਗ ਰਤਨ ਨੂੰ ਸੰਗੀਤ ਵਿਰਾਸਤ ਦਾ ਪਿਤਾਮਾ ਕਿਹਾ। Manpreet March 28, 2018 ਲੁਧਿਆਣਾ, 27 ਮਾਰਚ ਬਾਲੀਵੁੱਡ ਅਭਿਨੇਤਾ ਅਮਿਤਾਬ ਬੱਚਨ ਨੇ ਪ੍ਰਸਿੱਧ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ ਅਨੁਰਾਗ ਸਿੰਘ ਵੱਲੋਂ ਲਿਖੀ ਪੁਸਤਕ "ਰਾਗ ਰਤਨ" ਨੂੰ ਸੰਗੀਤ...
PUNJAB ਆਪੇ ਮੌਤ ਸਹੇੜੀ , ਭਲਾਈ ਦਾ ਜਮਾਨਾ ਨਹੀ ਰਿਹਾ ਭਾਈ Manpreet March 28, 2018 ਮਾਨਸਾ ( ਤਰਸੇਮ ਸਿੰਘ ਫਰੰਡ ) ਭਲਾਈ ਦਾ ਜਮਾਨਾ ਨਹੀ ਰਿਹਾ ਭਾਈ ਇਹ ਦਾਸਤਾਨ ਹੈ ਇਥੋਂ ਥੋੜੀ ਦੂਰ ਪਿੰਡ ਰੱਲਾ ਦੀ ਜਿਥੇ ਇੱਕ ਮੋਟਰਸਾਈਕਲ ਤੋਂ...
PUNJAB ਇੰਡੀਅਨ ਟੇਲ਼ੈਟ ਪ੍ਰੀਖਿਆ ਵਿੱਚ ਅਕਾਲ ਅਕੈਡਮੀ ਤੇਜਾ ਸਿੰਘ ਦੇ ਵਿਦਿਆਰਥੀਆਂ ਵੱਲੋ ਸ਼ਾਨਦਾਰ ਪ੍ਰਦਰਸ਼ਨ Manpreet March 28, 2018 ਸੰਗਰੂਰ,28 ਮਾਰਚ(ਕਰਮਜੀਤ ਰਿਸ਼ੀ) ਪਿਛਲੇ ਦਿਨੀ ਵੱਖ-ਵੱਖ ਸਕੂਲਾਂ ਵਿੱਚ ਇੰਡੀਅਨ ਟੇਲ਼ੈਟ ਦੁਆਰਾ 5ਵੀ ਇੰਡੀਅਨ ਪ੍ਰਤਿਭਾ ਮੁਕਾਬਲਾ ਕਰਵਾਇਆ ਗਿਆ ਸੀ। ਇਸ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਅਕਾਲ...
PUNJAB ਨਹਿਰੂ ਯੁਵਕ ਕੇਂਦਰ ਸੰਗਰੂਰ ਨੇ ਯੂਥ ਕਨਵੈਨਸ਼ਨ ਕਰਵਾਈ। Manpreet March 28, 2018 ਸ਼ੇਰਪੁਰ (ਹਰਜੀਤ ਕਾਤਿਲ) ਨਹਿਰੂ ਯੁਵਕ ਕੇਂਦਰ ਸੰਗਰੂਰ ਵੱਲੋਂ ਅੱਜ ਇੱਥੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਦਫ਼ਤਰ ਵਿੱਚ ਜ਼ਿਲ੍ਹਾ ਪੱਧਰੀ ਯੂਥ ਕਨਵੈਨਸ਼ਨ ਕਰਵਾਈ ਗਈ । ਜ਼ਿਲ੍ਹਾ...
PUNJAB 1 ਅਪਰੈਲ ਦੀ ਮਹਾਂ ਰੈਲੀ ਲਈ ਤਿਆਰੀਆਂ ਜ਼ੋਰਾਂ ਤੇ : ਸਿੱਖਿਆ ਬਚਾਓ ਮੰਚ । Manpreet March 28, 2018 ਸ਼ੇਰਪੁਰ ( ਹਰਜੀਤ ਕਾਤਿਲ ) ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ, ਪੰਜਾਬ ਦੀ ਸ਼ੇਰਪੁਰ ਇਕਾਈ ਦੇ ਸੀਨੀਅਰ ਅਧਿਆਪਕ ਆਗੂ ਗੁਰਜੀਤ ਸਿੰਘ ਘਨੌਰ, ਕੁਲਵਿੰਦਰ ਸਿੰਘ ਜਹਾਂਗੀਰ, ਰਾਜਵਿੰਦਰ...
PUNJAB ਮੂਨਕ 27 ਮਾਰਚ(ਸੁਨੀਲ ਕੌਸ਼ਿਕ)ਪਿੰਡ ਰਾਮਗੜ੍ਹ ਜਵੰਧਾ ਦੀ ਨਾਟਕੀ ਟੀਮ ਵਲੋਂ ਸਰਕਾਰੀ Manpreet March 28, 2018 ਯੂਨੀਵਰਸਿਟੀ ਕਾਲਜ ਮੂਨਕ ਵਿਖੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਇਨਕਲਾਬ ਜਿੰਦਾਬਾਦ ਨਾਟਕ ਖੇਡਿਆ ਗਿਆ। ਇਸ ਨਾਟਕ ਦੇ ਵਿੱਚ ਕਰਮਾਂ ਟੌਪਰ, ਅਮਨਪ੍ਰੀਤ, ਹਰਦੀਪ, ਅਮਨਦੀਪ,...
PUNJAB ਦਸਤਾਰ ਕੈਂਪ ਚਂ ਦਿੱਤੀ ਗਈ ਕੋਚਿੰਗ Manpreet March 27, 2018 ਮਾਨਸਾ 27 ਮਾਰਚ ( ਤਰਸੇਮ ਸਿੰਘ ਫਰੰਡ) ਦਸਵੀਂ ਦੇ ਦਿਹਾੜੇ ਉੱਪਰ ਸੂਲੀਸਰ ਸਾਹਿਬ (ਕੋਟ ਧਰਮੂ) ਵਿਖੇ ਅਕਾਲ ਯੂਨੀਵਰਸਲ ਸੁਸਾਇਟੀ ਵੱਲੋਂ ਦਸਤਾਰਾਂ ਦਾ ਕੈਂਪ ਦੌਰਾਨ ਫਰੀ...
PUNJAB ਸਮਾਜਸੇਵੀਆਂ ਦੀ ਦਖਲ ਅੰਦਾਜੀ ਤੋਂ ਬਾਅਦ ਰੋਕਿਆ ਕੰਮ। Manpreet March 27, 2018 ਮਾਨਸਾ ( ਤਰਸੇਮ ਸਿੰਘ ਫਰੰਡ ) ਮਾਨਸਾ ਸ਼ਹਿਰ ਦੀ ਬੱਸ ਸਟੈਂਡ ਤੋਂ ਤਿਨਕੋਨੀ ਤੱਕ ਦੀ ਲਿੰਕ ਰੋਡ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਿਰਮਾਣ ਅਧੀਨ...