Breaking News

ਈ ਟੀ ਟੀ ਟੈੱਟ ਪਾਸ ਬੇਰੁਜਗਾਰ ਅਧਿਆਪਕ ਖੋਲਣਗੇ ਸ਼ਾਹਕੋਟ ਜਿਮਨੀ ਚੋਣ ਵਿਚ ਸਰਕਾਰ ਦੀ ਪੋਲ 

 ਲੁਧਿਆਣਾ 3 ਮਈ ( noi24.com )   ਅੱਜ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਲੁਧਿਆਣਾ ਦੇ ਰੱਖ ਬਾਗ ਵਿਖੇ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਕੀਤੀ ਗਈ ।...

ਸਰਕਾਰੀ ਸਕੂਲ ਸਿਖਿਅਾ ਬਚਾੳੁ ਮੰਚ ਪੰਜਾਬ ਦੇ 51 ਮੈਬਰੀ ਵਫਦ ਦੀ ਸਿੱਖਿਅਾ ਮੰਤਰੀ ਨਾਲ ਮੀਟਿੰਗ

ਮੋਹਾਲੀ-2ਮੲੀ-( noi24.com )-ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੀ 27 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਨਾਲ ਸੀ ਅੈਮ ਹਾੳੂਸ ਮੀਟਿੰਗ ਹੋੲੀ ਸੀ ਜਿਸ ਵਿੱਚ ੳੁਹਨਾਂ ਨੇ ਮਸਲਿਅਾਂ...

ਬੇਰੁਜ਼ਗਾਰ ਟੈੱਟ-1 ਪਾਸ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਕੋਟਕਪੂਰਾ 1 ਮਈ ( noi24.com ), ਸਥਾਨਕ ਅਸ਼ੋਕਾ ਪਾਰਕ ਵਿਖੇ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਸਰਬਜੋਤ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ...

2 ਮੲੀ ਨੂੰ ਮੰਚ ਚ ਸ਼ਾਮਿਲ ਸਾਰੀਅਾਂ ਜਥੇਬੰਦੀਅਾਂ ਦੀਅਾਂ ਜਿਲਾ ਕਮੇਟੀਅਾਂ ਦੀ ਮੀਟਿੰਗ ਚੰਡੀਗੜ੍ਹ ਬੁਲਾੲੀ

ਫਿਰੋਜ਼ਪੁਰ 29 ਅਪ੍ਰੈਲ-( noi24.com ) ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੀ ਅਹਿਮ ਮੀਟਿੰਗ ਅੱਜ ਫਿਰੋਜ਼ਪੁਰ ਵਿਖੇ ਹਰਜਿੰਦਰਪਾਲ ਸਿੰਘ ਪੰਨੂੰ ਜਸਵਿੰਦਰ ਸਿੰਘ ਸਿੱਧੂ ਪ੍ਰਗਟਜੀਤ ਸਿੰਘ ਕ੍ਰਿਸ਼ਨਾਪੁਰਾ ਜਸਵੀਰ...

ਮੈਡੀਕਲ ਪ੍ਰੈਕਟੀਸਨਰ ਅੈਸੋਸ਼ੀੲੇਸ਼ਨ ਪੰਜਾਬ ਨੇ ਪੰਜਾਬ ਸਰਕਾਰ ਖਿਲਾਫ ਵਜਾੲਿਅਾ ਸਘ੍ਰੰਸ ਦਾ ਵਿਘਲ

---ਕਿਹਾ ਕੈਪਟਨ ਸਰਕਾਰ ਨੇ ਨੋਜਵਾਨਾ ਨੂੰ ਰੋਜਗਾਰ ਤਾ ਕੀ ਦੇਣਾ ੳੁਲਟਾ ਨੋਜਵਾਨਾ ਵਲੋ ਚਲਾੲੇ ਜਾ ਰਹੇ ਰੋਜਗਾਰ ਨੂੰ ਬੰਦ ਕਰਨ ਤੇ ਤੁਲੀ ਸਰਕਾਰ  ---ਜੇਕਰ ਸਰਕਾਰ...

 ਪੰਥਕ ਏਕਤਾ ਅਤੇ ਪੰਥ ਦੇ ਭਲੇ ਲਈ ਸ਼ੁਭ ਸੰਕੇਤ ਹੈ ਦਮਦਮਾ ਸਾਹਿਬ ਵਿਖੇ ਵਿਸਾਖੀ ਮੌਕੇ ਹੋਈ ਮੀਰੀ ਪੀਰੀ ਕਾਨਫਰੰਸ

>> ਆਸ ਕਰਨੀ ਬਣਦੀ ਹੈ ਕਿ ਇੱਕ ਜੂਨ ਤੱਕ ਸਮੁੱਚੀਆਂ ਪੰਥਕ ਧਿਰਾਂ ਅਪਣੇ ਗੁੱਸੇ ਗਿਲਿਆਂ ਨੂੰ ਭੁੱਲ ਕੇ ਪੰਥ ਦੀ ਚੜਦੀ ਕਲਾ ਲਈ ਏਕਤਾ ਦਾ...

ਸਾਹਿਤ ਸਭਾ ਸੁਨਾਮ ੳੂਧਮ ਸਿੰਘ ਵਾਲ਼ਾ ਦੀ ਵਿਸ਼ੇਸ਼ ਇਕੱਤਰਤਾ ਸਰਕਾਰੀ ਗਰਲਜ਼ ਸਕੂਲ ਵਿੱਚ ਹੋਈ!

15 ਅਪ੍ਰੈਲ( ਸੁਨੀਲ ਕੌਸ਼ਿਕ)ਸਾਹਿਤ ਸਭਾ ਸੁਨਾਮ ੳੂਧਮ ਸਿੰਘ ਵਾਲ਼ਾ ਦੀ ਵਿਸ਼ੇਸ਼ ਇਕੱਤਰਤਾ ਸਰਕਾਰੀ ਗਰਲਜ਼ ਸਕੂਲ ਵਿੱਚ ਹੋਈ!ਇਹ ਇਕੱਤਰਤਾ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸੀ!ੳੁੱਘੇ...