PUNJAB ਰੋਟਰੀ ਕਲੱਬ ਵੱਲੋ ਮੁਫਤ ਅਾਯੁਰਵੈਦਿਕ ਕੈਂਪ ਲਗਾੲਿਅਾ। Manpreet April 10, 2018 ਸੰਗਰੂਰ,9 ਅਪ੍ਰੈਲ (ਕਰਮਜੀਤ ਰਿਸ਼ੀ) ਰੋਟਰੀ ਕਲੱਬ ਦੇ ਵੱਲੋ ਅਾਯੁਰਵੈਦਿਕ ਮੁਫਤ ਮੈਡੀਕਲ ਕੈਪ ਰੋਟਰੀ ਕੰਪਲੈਕਸ ਪੀਰਾ ਵਾਲਾ ਗੇਟ ਸੁਨਾਮ ਵਿਖੇ ਲਗਾਇਆ ਗਿਆ।ਜਿਸ ਵਿੱਚ ਡਾ.ਮਲਕੀਤ ਸਿੰਘ ਘੱਗਾ,ਡਾ.ਸੰਦੀਪ...
PUNJAB 3 ਰੋਜਾ ਧਾਰਮਿਕ ਸਮਾਗਮ ਕਰਾੲਿਅਾ। Manpreet April 9, 2018 ਸੰਗਰੂਰ, 9ਅਪੈ੍ਲ (ਕਰਮਜੀਤ ਰਿਸ਼ੀ) ਸ੍ਰੀ 1008 ਸੰਤ ਮਹੇਸ਼ ਮੁੰਨੀ ਜੀ ਬੋਰੇ ਵਾਲੇ ਜੀ ਦੀ ਨਿੱਘੀ ਯਾਦ ਵਿੱਚ 3 ਦਿੰਨਾਂ ਸੰਤ ਸਮਾਗਮ ਕਰਵਾੲਿਅਾ ਗਿਅਾ।...
PUNJAB ਸਰਕਾਰੀ ਐਲੀਮੈਂਟਰੀ ਸਕੂਲ ਦੀਦਾਰਗੜ੍ਹ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ। Manpreet April 3, 2018 ਸ਼ੇਰਪੁਰ ( ਹਰਜੀਤ ਕਾਤਿਲ ) ਸਰਕਾਰੀ ਐਲੀਮੈਂਟਰੀ ਸਕੂਲ ਦੀਦਾਰਗੜ੍ਹ ਵਿਖੇ ਮੁੱਖ ਅਧਿਆਪਕ ਪਰਮਜੀਤ ਸਿੰਘ ਕੱਟੂ ਅਤੇ ਸੈਂਟਰ ਹੈੱਡ ਟੀਚਰ ਬਲਜਿੰਦਰ ਰਿਸ਼ੀ ਦੀ ਅਗਵਾਈ ਹੇਠ ਸਕੂਲ...
PUNJAB ਐੱਸਸੀ / ਐੱਸਟੀ ਐਕਟ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ । Manpreet April 3, 2018 ਸ਼ੇਰਪੁਰ (ਹਰਜੀਤ ਕਾਤਿਲ) ਐੱਸਸੀ / ਐੱਸਟੀ ਐਕਟ ਨੂੰ ਲੈ ਕੇ ਦਲਿਤ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਇਲਾਕਾ ਸ਼ੇਰਪੁਰ ਦੇ ਦਲਿਤ ਭਾਈਚਾਰੇ ਵੱਲੋਂ ਸਮੂਹ...
INTERNATIONAL ਪੰਥਕ ਇੰਟਰਨੈਸ਼ਨਲ ਦਲ ਦੇ ਨਵੇਂ ਬਣੇ ਪ੍ਰਧਾਨ ਨੇ ਪ੍ਰਵਾਸੀ ਬਿਹਾਰੀ ਦਾ ਲਾਇਆ ਕੁਟਾਪਾ, Manpreet April 3, 2018 ਪ੍ਰਧਾਨ ਹਜਾਰਾਂ ਰੁਪਏ ਲੈਕੇ ਫਰਾਰ > ਜੰਡਿਆਲਾ ਗੁਰੂ 3 ਅਪ੍ਰੈਲ ਵਰਿੰਦਰ ਸਿੰਘ :- ਬੀਤੇ ਦਿਨੀ ਜੰਡਿਆਲਾ ਗੁਰੂ ਵਿਚ ਪੰਥਕ > ਇੰਟਰਨੈਸ਼ਨਲ ਦਲ ਵਲੋਂ ਬਣਾਏ ਗਏ...
PUNJAB ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ Manpreet April 3, 2018 ਸੰਗਰੂਰ,3ਅਪ੍ਰੈਲ(ਕਰਮਜੀਤ ਰਿਸ਼ੀ) ਪਿੰਡ ਸਤੋਜ ਵਿਖੇ ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਗਿਆ। ਕੇਦਰ ਸਰਕਾਰ ਦੀਆਂ ਗਲਤ...
PUNJAB ਸਾਬਕਾ ਪੁਲੀਸ ਇੰਸਪੈਕਟਰ ਸ: ਕਰਨੈਲ ਸਿੰਘ ਪਾਖਰ ਪੁਰਾ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਦਿਤੀ ਗਈ ਅੰਤਿਮ ਵਿਦਾਇਗੀ। Manpreet April 3, 2018 ਜੈਂਤੀਪੁਰ / ਅੰਮ੍ਰਿਤਸਰ 3 ਅਪ੍ਰੈਲ ( ) ਉੱਘੇ ਖਿਡਾਰੀ ਰਣਜੀਤ ਸਿੰਘ ਟੀ ਟੀ ਅਤੇ ਕੁਲਜੀਤ ਸਿੰਘ ਟੀ ਟੀ ਨੂੰ ਗਹਿਰਾ ਸਦਮਾ ਪਹੁੰਚਿਆ ਜਦ ਉਨ੍ਹਾਂ ਦੇ...
PUNJAB ਮਜੀਠੀਆ ਵੱਲੋਂ ਪਿਆਰੇ ਲਾਲ ਵਡਾਲੀ ਦੇ ਵਿਛੋੜੇ ‘ਤੇ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ । Manpreet April 3, 2018 ਅੰਮ੍ਰਿਤਸਰ 3 ਅਪ੍ਰੈਲ ( ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਉੱਘੇ ਸੂਫ਼ੀ ਗਾਇਕ ਉਸਤਾਦ ਪਿਆਰੇ...
PUNJAB ਕਿਸੇ ਲੋੜਵੰਦ ਦੀ ਮੱਦਦ ਨਾ ਕਰਨ ਵਾਲੇ ਪਾਖੰਡੀ ਲੋਕਾਂ ਤੇ ਅਧਾਰਿਤ ਇਹ ਫਿਲਮ -ਅਸਲੀਅਤ Manpreet April 2, 2018 ਪੰਜਾਬੀ ਫਿਲਮ 'ਅਸਲੀਅਤ 'ਦਾ ਫਿਲਮਾਂਕਣ ਪਿੰਡ ਫਲੌਡ ਕਲਾਂ ਵਿੱਚ ਕੀਤਾ ਗਿਆ ਪਿੰਡ ਵਾਲਿਆ ਦੇ ਸਹਿਯੋਗ ਸਦਕਾ ਇਸ ਫਿਲਮ ਦੀ ਸੂਟਿੰਗ ਪੂਰੀ ਕੀਤੀ ਗਈ ਅਤੇ ਇਸ...
PUNJAB ਵਿਕਾਸ ਨਾਲੋ ਜਿਅਾਦਾ ਸਮੱਸਿਅਾ ਵਾਲਾ ਪਿੰਡ ੲੀਨਾ ਬਾਜਵਾ। Manpreet April 2, 2018 ਕਸਬਾ ਸੇਰਪੁਰ ਤੋ 4 ਕਿਲੋਮੀਟਰ ਦੀ ਦੂਰੀ ਤੇ ਵੱਸਿਅਾ ਹੋੲਿਅਾ ਹੈ ਪਿੰਡ ੲੀਨਾ ਬਾਜਵਾ । ੲਿਸ ਪਿੰਡ ਦੀ ਕੁੱਲ ਵੋਟ 3500 ਦੇ ਕਰੀਬ ਹੈ। ੲਿਸ...