Breaking News

ਪੰਜਾਬ ਦੇ ਸਾਰੇ ਪੱਤਰਕਾਰਾਂ ਨੂੰ 25,000/ ਰੁਪਏ ਅਲਾਊਸ ਅਤੇ ਹੋਰ ਬਣਦੀਆਂ ਸਹੂਲਤਾਂ ਦੇਣ ਵਾਸਤੇ

ਬੀਬਾ ਬਲਜੀਤ ਕੌਰ ਬਰਨਾਲਾ ਵੱਲੋਂ ਪੰਥ,ਹੱਕ,ਸੱਚ ਅਤੇ ਧੀਆਂ ਭੈਣਾਂ ਵਾਸਤੇ ਲੜੀਆਂ ਜਾ ਰਹੀਆਂ ਵੱਡੀਆਂ ਜੰਗਾਂ ਕਰਕੇ ਆਪਣੀਆਂ ਫੇਸ ਬੁੱਕਾਂ,ਪੇਂਜਾ,ਗ੍ਰੁੱਪਾਂ ਅਤੇ ਸੋਸਲ ਮੀਡੀਆ ਤੇ ਪਾਈਆਂ ਪੋਸਟਾਂ...

ਕੈਪਟਨ ਸਾਹਿਬ ਦਾ ਅਹਿਮ ਫੈਸਲਾ ਨਵੀ ਪੀੜੀ ਨੂੰ ਦੇਣਾ ਚਾਹੀਦਾ ਹੈ ਮੌਕਾ

ਸੰਗਰੂਰ,29 ਮਾਰਚ(ਕਰਮਜੀਤ ਰਿਸ਼ੀ) ਐਨ.ਐਸ.ਯੂ.ਆਈ.ਦੇ ਪ੍ਰਧਾਨ ਅਕਸੈ ਸਰਮਾ ਵੱਲੋ ਨੋਜਵਾਨਾਂ ਦੇ ਹੱਕਾ ਲਈ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਦਾ ਨਾਮ ਸੀ ਸਾਡਾ ਹੱਕ ਜਿਸ ਵਿੱਚ...

ਨਾਨਕ ਸ਼ਾਹ ਫ਼ਕੀਰ ਫਿਲਮ ਦਾ ਪ੍ਰੋਡਿਊਸਰ ਹਰਿੰਦਰ ਸਿੱਕਾ ਸਭ ਤੋਂ ਵੱਡਾ ਦੋਸ਼ੀ ਤੇ ਪੰਥ ਦਾ ਗੁਨਾਹਗਾਰ ਹੈ,

ਅੰਮ੍ਰਿਤਸਰ, 29 ਮਾਰਚ (ਬਿੳੂਰੋ): ਫਿਲਮ ਨਾਨਕ ਸ਼ਾਹ ਫ਼ਕੀਰ ਦੇ ਵਿਵਾਦ ਨੂੰ ਲੈ ਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਸਰਗਰਮ ਹੋ ਚੁੱਕੀਆਂ ਹਨ ਤੇ ਇਸ ਦਾ ਭਾਰੀ ਵਿਰੋਧ...

ਹਰਿੰਦਰ ਸਿੱਕਾ ਵਲੋਂ ਪੱਤਰਕਾਰ ਨੂੰ ਧਮਕੀ, ਐਸ ਐਸ ਪੀ ਕੋਲੋ ਕਾਰਵਾਈ ਦੀ ਕੀਤੀ ਮੰਗ

ਜੰਡਿਆਲਾ ਗੁਰੂ 30 ਮਾਰਚ ਪੱਤਰ ਪ੍ਰੇਰਕ :- ਬੀਤੀ 28 ਮਾਰਚ ਨੂੰ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਵਲੋਂ ਨਾਨਕ ਸ਼ਾਹ ਫ਼ਕੀਰ ਫਿਲਮ ਸਬੰਧੀ...

ਸਰਕਾਰੀ ਪ੍ਰਾਇਮਰੀ ਸਕੂਲ ਭੁਟਾਲ ਕਲਾਂ ਵਿੱਚ ਹਰ ਸਾਲ ਦੀ ਤਰਾਂ ਸਾਲਾਨਾ ਸਮਾਰੋਹ ਕਰਵਾਇਆ ਜਾ ਰਿਹਾ ਹੈ

ਲਹਿਰਾਗਾਗਾ 29 ਮਾਰਚ (ਸੁਨੀਲ ਕੌਸ਼ਿਕ)ਸਰਕਾਰੀ ਪ੍ਰਾਇਮਰੀ ਸਕੂਲ ਭੁਟਾਲ ਕਲਾਂ ਵਿੱਚ ਹਰ ਸਾਲ ਦੀ ਤਰਾਂ ਸਾਲਾਨਾ ਸਮਾਰੋਹ ਕਰਵਾਇਆ ਜਾ ਰਿਹਾ ਹੈ | ਇਹ ਸਮਾਗਮ 31 ਮਾਰਚ...

ਸੂਲਰ ਘਰਾਟ ਧਮਾਕਾ:ਮਾਣਯੋਗ ਸੰਗਰੂਰ ਅਦਾਲਤ ਵੱਲੋਂ ਦੋਸ਼ੀ ਪਿਤਾ-ਪੁੱਤ ਨੂੰ ਛੇਤੀ ਮਹੀਨਿਆਂ ‘ਚ ਬਰੀ ਕਰਨ ਦਾ ਫੈਸਲਾ ਮੰਦਭਾਗਾ ਕੇਸ

ਛਾਜਲੀ 29 ਮਾਰਚ (ਕੁਲਵੰਤ ਛਾਜਲੀ) ਸਾਲ 2017 ਦੀ 20 ਸਤੰਬਰ ਦੀ ਰਾਤ ਸੂਲਰ ਘਰਾਟ ਪਟਾਕਾ ਗੋਦਾਮ ਵਿੱਚ ਇੱਕ ਜਬਰਦਸਤ ਧਮਾਕਾ ਹੋਇਆ ਸੀ ਜਿਸ ਗੋਦਾਮ ਵਿੱਚ...

ਐਨ.ਐਸ.ਟੀ.ਐਸ.ਈ. ਦੇ ਟੈਸਟ ਵਿੱਚ ਅਕਾਲ ਅਕੈਡਮੀ ਚੱਕ ਭਾਈਕੇ ਦੇ ਵਦਿਆਿਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ,29 ਮਾਰਚ(ਕਰਮਜੀਤ ਰਿਸ਼ੀ)  ਅਕਾਲ ਅਕੈਡਮੀ ਚੱਕ ਭਾਈਕੇ ਜੋ ਕਲਗੀਧਰ  ਟਰੱਸਟ, ਬੜੂ ਸਾਹਬਿ ਦੀ 107 ਵੀੰ ਬ੍ਰਾਂਚ ਹੈ। ਐਨ.ਐਸ.ਟੀ.ਐਸ.ਈ. (ਰਾਸ਼ਟਰੀ ਪੱਧਰ ਦੀ ਵਿਗਿਆਨ ਦੀ ਪ੍ਰਤਿਭਾ ਖੋਜ...