Breaking News

ਗ਼ਜ਼ਲ

ਕਿੱਧਰੇ ਬੁੱਤ ਗਿਰਾਏ, ਕਿੱਧਰੇ ਲਗਾਏ ਜਾਂਦੇ ਨੇ, ਇੰਝ ਹੀ  ਲੋਕੀ ਮੁੱਦਿਆ ਤੋਂ ਭਟਕਾਏ ਜਾਂਦੇ ਨੇ। ਨਾਮ ਲੈ ਕੇ ਭਗਵਾਨ ਦਾ ਤੇ ਕਦੇ ਸ਼ੈਤਾਨ ਦਾ ਯਾਰੋ,...

*200 ਅੱਗਰਵਾਲ ਪਰਿਵਾਰਾ ਨੇ ਅਗਰਸੇਨ ਦੀ ਪੂਜਾ ਕਰ ਮਨਾਇਆ ਹਿੰਦੂ ਨਵਾਂ ਸਾਲ*

ਸੰਗਰੂਰ, 8 ਮਾਰਚ, (ਕਰਮਜੀਤ ਰਿਸ਼ੀ) ਪਹਿਲਾਂ ਨਵਰਾਤਰੇ ਮੋਕੇ 200 ਦੇ ਕਰੀਬ ਅੱਗਰਵਾਲ ਪਰਿਵਾਰਾ ਵਲੋਂ ਮਹਾਰਾਜ ਅਗਰਸੇਨ ਦੀ ਪੂਜਾ ਅਤੇ ਆਰਤੀ ਕਰਕੇ ਹਿੰਦੂ ਨਵਾਂ ਸਾਲ ਦਾ...

ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਸੰਤ ਸਮਾਗਮ ਨੂੰ ਸਮਰਪਿਤ  ਜਨਮ ਦਿਨ ਤੇ  ਖੂਨਦਾਨ ਕੈਂਪ ਚ 125 ਖ਼ੂਨਦਾਨੀਆਂ ਵੱਲੋਂ ਖੂਨਦਾਨ ਕੀਤਾ।

ਸੰਗਰੂਰ, 17 ਮਾਰਚ(ਕਰਮਜੀਤ ਰਿਸ਼ੀ) ਲੋਕ ਸੇਵਾ ਸਹਾਰਾ ਕਲੱਬ ਚੀਮਾਂ ਦੇ ਪ੍ਧਾਨ ਜਸਵਿੰਦਰ ਸ਼ਰਮਾਂ ਅਤੇ ਚੇਅਰਮੈਨ ਚਮਕੋਰ ਸਿੰਘ ਦੀ ਅਗਵਾਈ ਚ ਸੱਤਵਾਂ ਖ਼ੂਨਦਾਨ ਕੈਂਪ ਦਾ ਆਯੋਜਨ...

ਕੇਜਰੀਵਾਲ ਦੇ ਅਹੰਕਾਰ ਚਕਨਾਚੂਰ ਹੋਣ ਨਾਲ ਮਜੀਠੀਆ ਦਾ ਸਿਆਸੀ ਕਦ ਬੁਲੰਦ ਹੋਇਆ: ਅਕਾਲੀ ਆਗੂ

ਅੰਮ੍ਰਿਤਸਰ 16 ਮਾਰਚ (  ) ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ...

ਬੀਬੀ ਘਨੌਰੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਚੁਣੇ ਗਏ।

ਸ਼ੇਰਪੁਰ (ਹਰਜੀਤ ਕਾਤਿਲ) ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਕਲਾਂ ਨੂੰ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ...

ਲੋਕ ਮੰਚ, ਪੰਜਾਬ, ਬਲਾਕ ਸ਼ੇਰਪੁਰ ਦੀ ਮੀਟਿੰਗ ਹੋਈ ।

ਸ਼ੇਰਪੁਰ ( ਹਰਜੀਤ ਕਾਤਿਲ/ ਨਰਿੰਦਰ ਅੱਤਰੀ ) ਲੋਕ ਮੰਚ, ਪੰਜਾਬ, ਸ਼ੇਰਪੁਰ ਜਥੇਬੰਦੀ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਮਾਸਟਰ ਈਸ਼ਰ ਸਿੰਘ...

ਡਾਕਟਰ ਅੰਬੇਡਕਰ ਦੇ ਬੁੱਤ ਤੋੜੇ ਜਾਣ ਵਿਰੁੱਧ ਬਸਪਾ ਵੱਲੋਂ ਪ੍ਰਦਰਸ਼ਨ ।

ਸ਼ੇਰਪੁਰ (ਹਰਜੀਤ ਕਾਤਿਲ/ ਨਰਿੰਦਰ ਅੱਤਰੀ) ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਮੇਰਠ ਵਿਖੇ ਬੁੱਤ ਤੋੜੇ ਜਾਣ ਦੇ ਮਾਮਲੇ ਨੂੰ ਲੈ ਕੇ ਅੱਜ...

ਐੱਸ ਡੀ ਓ ਭੋਲਾ ਸਿੰਘ USA ( ਸ਼ੇਰਪੁਰ) ਨੇ ਸਰਕਾਰੀ ਪ੍ਰਾਇਮਰੀ ਸਕੂਲ-ll ਲਈ ਦਿਲ ਖੋਲ੍ਹ ਕੇ ਦਿੱਤਾ ਦਾਨ।

ਸ਼ੇਰਪੁਰ (ਹਰਜੀਤ ਕਾਤਿਲ) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੇਰਪੁਰ ਵਿੱਚ , ਸਕੂਲ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਕਸਬੇ ਦੇ ਉੱਘੇ ਸਮਾਜਸੇਵੀ ' ਤੇ ਹਰਮਨ ਪਿਆਰੇ ਰਿਟਾਇਰਡ...